ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/421

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

419

________________

_83 ਜੀਉਂਦਾ ਹਾਂ, ਤਾਂ ਬੀ ਮੈਂ ਆਪਣੇ ਪੁਰਖਾਰਥ ਉੱਤੇ ਕੁੱਛ ਘਮੰਡ ਨਹੀਂ। ਕਰ ਸੱਕਦਾ, ਮੇਰੇ ਵਡੇ ਚੰਗੇ ਭਾਗ ਹੋਣ , ਜੇ ਫੇਰ ਕਦੀ ਇਹੋ ਜੇ ਹੀਆਂ ਲੜਾਈਆਂ ਵਿੱਚ ਨਾ ਪੈ ਜਾਵਾਂ ਪਰ ਕੁੱਛ ਡਰ ਹੈਗਾ ਹੈ , ਜੋ ਅਜੇ ਅਸੀ ਸਭਨਾਂ ਤੌਲਾਂ , ਥੋਂ ਪਰੇ ਨਹੀਂ ਅੱਪੜੇ ਹਾਂ , ਅਤੇ ਜੇ ਕਦੀ ਖੇ ਬੀ ਜਾਇਐਂ , ਤਾਂ ਜੇ ਮੈਂ ਬੀਹਾਂ ਅਤੇ ਰਿੱਛਾਂ ਦੇ ਮੂੰਹੋਂ ਹੁਣ ਤੱਕ ਬਚ ਰਿਹਾ ਹਾਂ, ਤਾਂ ਮਾਂ ਨੂੰ ਆਸ ਹੈ , ਜੋ ਪਰਸਰ ਸਾਨੂੰ ਹੋਰਨਾਂ ਬੇਈਮਾਨਾਂ ਚੋਂ ਵੀ ਛੁਟਕਾਰਾ ਦੇਉ ॥ ਅਤੇ ਮਸੀਹੀ ਨੂੰ ਇਹ ਗੀ ਤ ਗਾਇਆਂ , ॥ ਜਿਸ ਨੂੰ ਬੋਹੜੀ ਹੈ ਪਰਤੀਤ । ਚੁਟਣ ਚੋਰ ਡੱਬੀ ਨੂੰ ਨੀਤ ॥ ਤੂੰ ਪਰਤੀਤ ਕਦੀ ਨਾ ਛੋੜ : ਕਦੇ ਵੀ ਆਪਣਾ ਮੂੰਹ ਮੋੜੋ it ੧ Digitized by Digital Library / www.panja digition