ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/415

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

413

________________

ਜਾਂਦਾ ਹੈ , ਅਤੇ ਉਹ ਦੇ ਲਈ ਇਹ ਲਿਖਿਆ ਹੋਯਾ ਹੈ - ਭਾਈ ਜੇ ਕੋਈ ਉਸ ਉੱਤੇ ਤਲਵਾਰ ਚਲਾਵੇ ਤਾਂ ਨਹੀਂ ਲੱਗਦੀ, ਨਾ ਬਰਛੇ ਨਾ ਬਰਛੀ ਨਾ ਤੇਖੇ ਤੀਰ ਚੋਂ ਕੁੱਛ ਬਣਦਾ ਹੈ, ਉਹ ਹੇ ਨੂੰ ਭੁੱਹ ਸਮਝਦਾ ਹੈ , ਅਤੇ ਪਿੱਖ ਨੂੰ ਸੜੀ ਹੋਈ ਲਕੜੀ ਜਾਣਦਾ ਹੈ, ਤੀਰ ਓਹ ਭਜਦਾ ਨਹੀ ਗੋਪੀਏ ਦੇ ਪੱਧਰ ਨੂੰ ਓਹ ਟਾਂਡੇ ਜਾਣਦਾ ਹੈ , ਲਾਠੀਆਂ ਉਹ ਦੇ ਭਾਣੇ ਡਿਆਂ ਵਰਗੀਆਂ ਹਨ, ਬਰਛੀ ਦੀ ਘੂਕ ਥੋਂ ਹੱਸਦਾ ਹੈ( ਆਯੂਬ ਦੀ 24 ਬੀ ੪੧ ਕਾਂਡ ੨੪-੬ ਪੋਂਡੀਆਂ) ਦੱਸੋ ਫਿਰ ਕੋਈ ਮਨੁੱਖ ਉਹ ਦੇ ਸਾਹਮਣੇ ਕੀ ਕਰੇ, ਇਹ ਤਾਂ ਸੱਚ ਹੈ, ਭਈ ਜੇ ਕਿਸੇ ਮਨੁੱਖ ਕੋਲ ਅਯੂਬ ਦਾ ਘੋੜਾ ਹੋਵੇ ਅਤੇ ਉਹ ਉਸ ਉੱਤੇ ਸਵਾਰ ਹੋਣ ਦਾ ਬਲ ਰੱਖਦਾ ਹੋਵੇ । ਤਾਂ ਉਹ ਨੇ ਕੱਛ ਪੁਰਖਾਰਬ ਕਰੇਗਾ, ਕਿਉਂ ਜੋ ਉਸ ਘੋੜੇ ਦੇ