ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

39

________________

ਗੁਰੂ ਨੇ ਪੁਛਿਆ ਕਿ ਉਹ ਮਨੁੱਖ ਤੈਨੂੰ ਕਿਕਰ ਮਿਲਿਆਅਰ ਓਹ ਕੌਣ ਹੁੰਦਾ ਹੈ | ਖ਼ਸੀਹੀ ਬੋਲਿਆ ਮਹਾਰਾਜ ਮੈਨੂੰ ਕੁਛ ਖਬਰ ਨਹੀ' ਪਰ ਓਹ ਭੁਲਾ ਕਜਾਪਦਾ ਸੀ। ਅਤੇ ਓਹਨੇ ਬਹੁਤ ਹੀ ਗੱਲਾਂ ਮੇਰੇ ਨਾਲ ਕਰਕੇ ਮੈਨੂੰ ਅਜਿਹਾ ਸਮਝਾ ਜੋ ਮੇਂ ਇਸਰਾਹ ਵਿੱਚ ਆ ਗਿਆ ਹਾਂ ਪਰ ਜਾਂ ਮੈਂ ਇਸ ਪਹਾੜ ਡਿੱਠਾ ਜੋ ਕਿਸ ਤਰ੍ਹਾਂ ਉਹ ਦੇ ਪਥਰ ਰਾਹ ਉਤੇ ਲਮਕ ਰਹੇ ਹਨ, ਤਾਂ ਮੈਂ ਅਟਕ ਰੈਆ ਭਈ ਅਜਿਹਾ ਨਾ ਹੋਵੇ ਜੋ ਓਹ ਮੇਰੇ ਸਿਰ ਉੱਤੇ ਡਿਗ ਕੇ ਮੈਨੂੰ ਪੀਹ ਸਿਟੇ 11 ਗੁਰੂ ਨੂੰ ਪੁੱਛਿਆ ਭਈ ਉਸ ਨੇ ਤੈਨੂੰ ਕੀ ਕੀ ਗਲਾਂ ਆਖੀਆਂ ॥ ਮਸੀਹੰਬੋਲਿਆ ਉਸ ਨੇ ਮੈਨੂੰ ਪੁਛਿਆ ਸੀ, ਭਈ ਤੂੰ ਕਿਧਰ ਜਾਂਦਾ ਹੈ, ਅਤੇ ਮੈਂ ਉਸ ਨੂੰ ਦੱਸਿਆ, ਅਤੇ ਉਸ ਨੇ ਮੇਰੇ ਟਬਰ ਵੀ ਬਾਬਤ ਮੈਨੂੰ ਪੁੱਛਿਆ, ਅਰ ਮੈਂ ਉਸ ਨੂੰ ਸਭ ਕੁਛ ਦਸਿਆ, ਅਤੇ ਇਹ ਵੀ ਆਖਿਆ ਜੋ ਮੈਂ ਆਪਣੇ ਮੋਢੇ ਦੇ ਭਾਰ ਦੇ ਕਾਰਨ