ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/404

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦੨

ਦੇ ਅਧੀਨ ਸੀ, ਪਰ ਬੋਹੜਪਰਤੀਤਾ ਇਹੋ ਜੇਹਾ ਨਹੀਂ ਸੀ, ਉਪਰੰਦ ਏ। ਸੌ ਜੋ ਸੀ ਉਹ ਨੂੰ ਆਪਣਿਆਂ ਬਾਰਿਆਂ ਵਿਸ਼ਿਆਂ ਦੇ ਤ੍ਰਿਪਤ ਕਰਨ ਤੋਂ ਬਿਨਾਂ ਹੋਰ ਕਿਸੇ ਗੱਲ ਉੱਤੇ ਉਹ ਨੈ ਕੁਝ ਧਿਆਨ ਨਹੀਂ ਸੀ ਕੀਤਾ, ਉਹ ਨੈ ਆਖਿਆ ਭਈ ਮੇਰੀ ਜਿੰਦ ਤਾਂ ਨੱਕ ਵਿੱਚ ਆ ਗਈ, ਫੇਰ ਮੇਰੇ ਜੇਡੇ ਹੋਣ ਦਾ ਅਧਿਕਾਰ ਮੇਰੇ ਕਿਸ ਕੰਮ ਆਵੇਗਾ, ਪਰ ਬਾਬਾ। ਬੋਹੜਪਰਤੀਤਾ ਭਾਵੇਂ ਇਸ ਨੂੰ ਬੋਹੜੀ ਹੀ ਪਰਤੀਤ ਆਉਦੀ ਸੀ, ਤਾਂ ਬੀ ਆਪਣੀ ਥੋਹੜੀ ਜੇਹੀ ਪਰਤੀਤ ਦੇ ਕਾਰਨ ਹੀ ਅਜਿਹੇ ਮੂਰਖਪੁਣੇ ਤੋਂ ਬਚ ਰਿਹਾ, ਅਤੇ ਏਥੋਂ ਵਾਂਝੂੰ ਨਹੀ; ਕਿ ਜਿਸ ਨੈ ਆਪਣੇ ਜੇਠੇ ਹੋਣ ਦੇ ਅਧਿਕਾਰ ਨੂੰ ਤੁੱਛ ਜਾਣ ਕੇ ਵੇਚ ਸੁੱਟਿਆ, ਸਗੋਂ ਆਪਣੇ ਗਹਿਣਿਆਂ ਦੀ ਕਦਰ ਕਰਕੇ ਉਨਾਂ ਨੂੰ ਆਪਣੇ ਕੋਲ ਹੀ ਰੱਖਿਆ, ਇਹ ਕਿੱਤੇ