ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/385

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

383

________________

ਸੰਗਤ ਵਿੱਚ , ਜਿੱਥ ਥੋਂ ਮਨ ਉਜੱਲ , ਅਰ ਸਾਂਤ ਪ੍ਰਾਪਤ ਹੁੰਦੀ ਹੈ ਇਸ ਵਿੱਚ ਬੀ ਬਾਹਲੇ ਝੂਠੇ ਧਰਮੀਆਂ ਦਾ ਹਾਲ ਹੈ , ਕਈ ਤਾਂ ਅਸੀਹ ਦੇ ਜੀ ਦੇਣ ਮੁੱਕਰ ਕੇ ਨਾਸ ਹੁੰਦੇ ਹਨ, ਅਤੇ ਕਈ ॥ ਹੀਰ ਦੇ ਸੂਖ਼ ਦਾ ਰਾਹ ਫੜਕੇ ਨਿਰਾਸ਼ ਵਿਚ ਫੁੱਲ ਜਾਂਦੇ ਹਨ, ਅਤੇ ਅੰਨਿਆਂ ਵਾਂਝੇ ਤੌਂਦੇ ਫਿਰਦੇ ਹਨ , ਕਿਨੇਕੁ ਕਪਟ ਦੇ ਰਾਹ ਪੈ ਕੇ ਨੌਓ ਹੀ ਨਰਕ ਨੂੰ ਜਾਂਦੇ ਹਨ, ਅਤੇ ਕੇਈ ਸੰਸਾਰੀ ਵਸਤਾਂ ਲਈ ਆਪਣੀ ਖੁੱਡੇ ਹੋਏ ਗਵਾ ਬੈਠਦੇ ਹਨ ਅਤੇ ਕੋਈ ਕੁ ਅਨ ਵਿੱਚ ਲੋਭ ਅਰ ਭੂਤ ਨੂੰ ਥਾਂ ਦੇ ਕੇ ਸੁਰਗ ਵੱਲੋਂ ਹੱਥ ਧੋ ਬੈਠਦੇ ਹਨ | ਏਨਾਂ ਸਭਨਾਂ ਦੀ ਮਿਹਨਤ ਜੇਹੜੀ ਧਰਮ ਦੇ ਕਾਰਨ ਕੀਤੀ ਹੋਈ ਹੁੰਦੀ ਹੈ , ਐਵੇਂ ਹੀ ਜਾਂਦੀ ਹੈ, ਅਰ ਉਸ ਦੂਰਬੀਨ ਦਾ ਭਾਵ | .