ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

36

________________

ਮਸੀਹੀ ਨੇ ਆਖਿਆ ਜੀ ਮਹਾਰਾਜ ਮੈਂ ਵੇਖਦਾ ਹਾਂ !! ਸੈਸਾਰੀ ਬੁੱਧਿਮਾਨ ਨੂੰ ਆਖਿਆ ਫੇਰ ਤੂੰ ਉਥ ਪਹਾੜ ਵਲ ਜਾਹ, ਅਤੇ ਉਥੋਂ ਅਗ ਹਾਂ ਵਧਕੇ ਜੇਹੜੀ ਹਵੇਲੀ ਤੈਨੂੰ ਪਹਿਲੀ ਆਵੇ ਉਹੋ ਉਸ ਦਾ ਘਰ ਹੈ : ਜੋ ਮਸੀਹੀ ਨੂੰ ਆਪਣਾ ਰਾਹ ਛਡਿਆਂ, ਅਤੇ ਸਹਾਇਤਾ ਦੇ ਲਈ ਸ਼ਰਾ ਉਮੇਦੀਦੇ ਦੀ ਵਲ ਤੁਰ ਪਿਆ, ਜਾਂ ਉਥ ਪਹਾੜ ਦੇ ਕੋਲ ਜਾ ਢੰਕਾ ਤਾਂ ਕੀ ਦੇਖਦਾਹੈਜੋ ਪਹਾੜ ਦੁਤ ਹੀ ਉਹੈ,ਅਤੇ ਉਸਦੇ ਹੇਠੇ ਦੀ ਇਕ ਰਾਹ ਨਿਕਲ ਗਿਆਹੈ,ਪਰ ਰਾਹ ਦੇ ਉਤੇ ਉਸ ਪਹਾੜ ਦੇ ਕੀੜਿਆਂ ਤੋਂ ਐਡੇ ਵਡੇ ਵਡੈ ਪਰ ਲਮਕ ਰਹੇ ਹਨ, ਜੋ ਉਨਾਂ ਨੂੰ ਫੇਖਦੇ ਹੀ ਮਸੀ॥ ਹੀ ਓਰ ਗਿਆ ਭਈ ਅਜਿਹਾ ਨਾ ਹੋਵੇ ਜੇ ਕਿਤੇ ਕੋਈ ਪਥਰ ਮੇਰੇ ਸਿਰ ਉਤੇ ਡਿਗਪਤੂੰ - ਅਰ ਪੀਹ ਸਿਰੇ,ਨਾਲੇ ਓਹਦੇ ਮੋਢੇ ਦਾ ਭਾਰ ਵੀ ਅੱਗੇ ਨਾਲੋਂ ਵਧੀਕ ਭਾਰਾ ਮਲੁਮਹੇ , myry and ਬ ਣਾਈng