ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/376

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

374

________________

ਕੁਝ ਅਚਰਜ ਵੇਖਾਇਐ, ਸੋ ਓਹ ਉਨਾਂ ਨੂੰ ਇਕ ਪਹਾੜ ਦੀ ਟੀਸੀ ਉੱਤੇ ਲੈ ਗਏ, ਉਸ ਪਹਾੜ ਦਾ ਨਾਓ ਭੁੱਲ ਵਾਲਾ ਪਹਾੜ ਸੀ, ਅਤੇ ਇੱਕ ਪਾਸਿਓ ਓਹ ਬਹੁਤ ਉਚਾ ਸੀ , ਆਜੜੀਆਂ ਨੇ ਕੇਹਾ ਭਈ ਰਤੀਭ ਝੁਕ ਕੇ ਹੇਠਾਂਹ ਖੋ, ਜਾਂ ਉਨਾਂ ਨੇ ਹਿਤਾਂਹ ਨ ਮਾਰਿਆ , ਤਾਂ ਪਹਾੜ ਦੇ ਥੱਲੇ ਕੀ ਵੇਖਦੇ ਹਨ , ਜੋ ਉਥੇ ਕਈ ਲੋਕ ਪਏ ਹਨ । ਜੇਹੜੇ ਟੀਸੀਓ ਡਿਗ ਕੇ ਟੋਟੇ ਟੋਟੇ ਹੋ ਗਏ ਹਨ , ਮਸੀਹੀ ਬੋਲੇਆ ਹਾਏ ਹਾਏ ਇਹ ਕੀ ਗੱਲ ਹੈ , ਆਜੜੀਆਂ ਨੂੰ ਉਤਰ ਦਿੱਤਾ ਗੁਲਾ` ਤੁਸੀਂ ਕਦੇ ਨਹੀਂ ਸੁਣਿਆ। ਜੋ ਇਨ੍ਹਾਂ ਲੋਕਾਂ ਨੇ ਕਿਹਾ ਕਿ ਹੁਖਨੈਯੂਬ, ਅਤੇ ਫਲੇਤੁਲ ਨਾ ਦੋਹਾਂ ਜਾਣਿਆ ਨੇ ਝੂਠੇ ਉਪਦੇਸ਼ ਵੱਲ ਕੰਨ ਲਾ ਕੇ ਧੋਖਾ ਖਾਧਾ ਅਤੇ ਪ੍ਰਭੂ ਪਾਂ ਈਸਾ ਮਸੀਹੀ ਦੇ ਜੀ ਉੱਠਣ ਦਾ ਤੇ ਨਾ ਮਾਰਿਆ, ਓਹ ਬੋਲੇ ਆਹੇਜੀ ਜy9| yg