ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/372

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

370

________________

ਜਾਤੀਆਂ ਦਾ ਦਸਤੂਰ ਹੈ , ਜਦ ਕਿਸੇ ਨਾਲ ਰਾਹ · ਵਿਚ ਗੱਲਾਂ ਕਰਦੇ ਹਨ ਤਾਂ ਆਪਣੀ ਬਾਡੀ ਉਤੇ ਭਾਰ ਪਾ ਦਿੰਦੇ ਹਨ, ਉਨ੍ਹਾਂ ਕੋਲੋਂ ਪੁਛਣ ਲਗੇ ਭਈ ਇਹ ਦੇਸ ਅੱਰ ਮੱਨੋਹਰ ਪਹਾੜ ਕਿਸ ਦਾ ਹੈ , ਅਰ ਆਹ ਭੇਡਾ ਕਿਸ ਦੀਆਂ ਹਨ ? ਆਜੜੀਆਂ ਨੂੰ ਉੱਤਰ ਦਿੱਤਾ ਜੋ ਇਹ ਦੇਸ਼ ਇਮਾ ਨੂਏਲ ਦਾ ਹੈ, ਅਤੇ ਉਸ ਦੀ ਰਾਜਧਾਨੀ ਇਥੋਂ ਸਾਹਮਣੇ ਦਿੱਸਦੀ ਹੈ ਅਤੇ ਇਹ ਭੇਡਾਂ ਉਥੇ ਦੀਆਂ ਹਨ, ਅਰ ਉਸ ਨੇ ਇਨ੍ਹਾਂ ਭੇਡਾਂ ਲਈ ਆਪ ਣੀ ਜਾਨ ਦਿੱਤੀ ਹੈ , ਮਸੀਹੀ ਨੇ ਪੁੱਛਿਆ, ਭਈ ਸੁਰਗ ਨਗਰ ਦਾ ਰਾਹ ਏ। ਹੋ ਹੈ ? ਉਨ੍ਹਾਂ ਆਖਿਆ , ਹਾਂ ਮਹਾਰਾਜ ਤੁਸੀ ਠੀਕ ਉੜੇ ਰਾਹ ਉੱਤੇ ਖਲੋ ਤੇ , ਮਸੀਹੀ ਨੂੰ ਫੇਰ ਪੁੱਛਿਆ ਭਈ ਓਹ ਨਗਰ ਇਵੇਂ ਕਿੰਨਾ ਹੈ, ਓਹ ਬੋਲੇ ਹੋਰਨਾਂ ਲਈ ਤਾਂ ਪੱਗਾ ਬਹੁਤ ਦੁਰੇਡਾ ਹੈ, ਪਰ ਉਨ੍ਹਾਂ ਲਈ . 1 .