ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/350

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

348

________________

ਸਵੇਰ ਥੋਂ ਲੈਕੇ ਛਾਨੇਛਰਵਾਰ ਦੀ ਸੰਝ ਤਾਈ ਪਏ ਰਹੇ, ਇਥੇ ਇਨਾਂ ਨੂੰ ਨਾ ਰੋਟੀ ਦੀ ਗਰਾਹੀ ਨਾ ਘੁਟ ਪਾਣੀ ਨਾ ਦੀਵੇ ਦੇ ਕੁੱਛ ਚਾਨਣ ਪ੍ਰਾਪਤ ਹੋਆ , ਅਤੇ ਨਾ ਕੋਈ ਇਨਾਂ ਦੇ ਨੇੜੇ ਢੁੱਕਾ, ਇਸ ਲਈ ਇਨਾਂ ਦਾ ਬਹੁ ਤ ਬੁਰਾ ਹਾਲ ਹੋ, ਅਤੇ ਉਨ੍ਹਾਂ ਦਾ ਕੋਈ ਮਿੜ ਜਾਂ ਸਾਕ ਸਬੰਧੀ ਨੇੜੇ ਨਹੀਂ ਸੀ , ਜੋ ਉਨਾਂ ਦੀ ਸਹਾਇਤਾ ਕਰੇ ( • ਜਬੂਰ ੧ ਪੌੜੀ) ਸ ਮ ਤੇ ਚੰਦਰੇ ਹਾਲ ਵਿੱਚ ਪੇ ਕੇ · ਮਸੀਹੀ ਨੂੰ ਦੂਣੀ ਚਿੰਤਾ ਹੋਈ , ਕਿਉਂ ਜੋ ਉਸ ਨੇ ਇਹ ਵਿਚਾਰ ਕੀਤਾ , ਈ ਮੈਂ ਬਿਨਾਂ ਸੋਚੇ ਸਮਝੇ ਦੇ ਕਾਹਲੀ ਕੀਤੀ , ਤਾਂ ਐਨੇਂ ਕਸ਼ਟ ਵਿਚ ਦੁਖੁ ਪਾਆ ॥ ਮੇਰਾ ਦੇਉ ਦੀ ਇੱਕ ਭਰਭੌਰ ਨਾਮੇਂ ਵਹੁਟੀ ਸੀ , ਲੋ ਜਦ ਏ ਆਹ ਰਾਤ ਨੂੰ ਸੌਣ ਲਈ ਗਿਆ ਤਾਂ ਆਪਣੀ ਵਹੁਟੀ ਨਾਲ ਉਸ ਨੂੰ ਸਾਰੀ ,