ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

33

________________

ਸੀ, ਤੇਰੇ ਉਤੇ ਆਹਾ ਹੀ ਵਰਤਿਆ ਹੈ, ਜੇਹਾ ਹੋਰ ਬਲਹੀਣ ਮੱਨਖੀ ਤੇ ਬੀਤਦੀ ਹੈ :ਕ . ਜਿਹੜੇ ਆਪਣੀ ਬੁੱਧ ਨਾਲੋਂ ਉਚੀਆਂ ਗੱਲਾਂ ਵਿੱਚ ਹੱਥ ਪਾਉਂਦੇ ਹਨ, ਅਤੇ ਓੜਕ ਨੂੰ ਓ ਹ ਤੇਰੇ ਵਰਗੇ ਸੁਦਾਈ ਅਤੇ ਮੂਰਖ ਡਰਆਕਲ ਹੋ ਜਾਂਦੇ ਹਨ, ਅਤੇ ਆਪਣੇ ਆਪ ਨੂੰ ਭਿੰਜਲ ਵਿਚ ਸੂਟਕੇ ਅਣਡਿੱਠੀਆਂ ਗੱਲਾਂ ਦੇ ਮਗਰ ਲਗ ਪੈਂਦੇ ਹਨ ॥ ਮਸੀਹੀਂ ਬੋਲਿਆ, ਮੇਰੀ ਅਸਲ ਇੱਛਿਆ ਤਾਂ ਇਹ ਹੈ ਜੋ ਇਕ ਵ ਭਾਰ ਲਹਿ ਜਾਵੈ ॥ ਸੰਸਾਰੀ ਬੰਧਿਮਾਨ ਨੇ ਆਖਿਆ ਫੇਰ ਇਸ ਰਸਤੇ ਦੇ ਝੁੰਜਲਾਂ ਨੂੰ ਵੇਖਕੇ ਇਸ ਵਿੱਚ ਤੁਰਨ ਬੈਂ ਕਿਉਂ ਛੁਟਕਾਰਾ ਭਾੜ੍ਹਾ ਹੈ, ਜੇ ਤੂੰ ਧਿਆਨ ਲਾਕੇ ਮੇਰੀ ਸੁਣੇਂ ਤਾਂ ਮੈਂ ਤੈਨੂੰ ਕ ਉਪਾਓ ਦਸ ਸਕਦਾ ਹਾਂ, ਜ਼ੁਸ਼ ਖੋ ਤੇਰੀ ਭਾਵਨੀ ਪੂਰੀ ਹੋਵੇਗੀ, ਅਤੇ ਨਾਲੇ ਤੂ ਇਸ ਰਾਹ ਦੇ ਡਰਭੈਥੋਂ ਬਚ ਜਾਢੰਗਤ ਸਰੋਂ ਤੂੰ ਸੁਖ ਪਾਵੈ ॥.. Da v la Dinaban anindiaidh an