ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/344

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

342

________________

ਵ੪੨ ਅਤੇ ਅਜਿਹਾ ਅਨੇਰ ਘੇਰ ਹੋਆ, ਡਈ ਓਹ ਉਸ ਨੂੰ ਜੇਹੜਾ ਅੱਗੇ ਜਾਂਦਾ ਸੀ ਵੇਖ ਨਾ ਸੱਕਣ, ਓਹ ਵਿਚਾਰਾ ਜਾਂਦੇ ਜਾਂਦੇ ਇੱਕ ਵਡੇ ਡੂੰਘੇ ਟੋਏ ਵਿੱਚ ਜਾ ਪਿਆ, ਇਹ ਟੋਆ ਉਸ ਭੁਇੰ ਦੇ ਮਾਲਕ ਨੂੰ ਇਸ ਗਲੇ ਪਾ ਆ ਸੀ, ਜੋ ਹੰਕਾਰੀ ਲੋਕ ਉਸ ਵਿੱਚ ਡਿੱਗ ਪੈਣ, ਸੋ ਉਸ ਵਿਚ ਡਿੱਗ ਕੇਝੂਠਾ ਆਸ਼ਾ ਵਿਚਾਰਾ ਟੋਟੇ ਟੋਟੇ ਹੋ ਗਿਆ, ਮਸੀਹੀ ਅਤੇ ਆਸ ਅਨੰਦ ਨੇ | ਉੱਸ ਦੇ ਡਿਗਣ ਦੀ ਅਵਾਜ ਸੁਣੀ, ਤਾਂ ਆਖਣ ਲੱਗੇ, ਓ ਹੋ ਹੋ ਏਹ ਰੋਯਾ । ਕੀ, ਪਰ ਕੁੱਛ ਉਤਰ ਨਾ ਮਿਲਿਆ, ਨਿਰੀ ਹਾਹੁਕੇ ਭਰਨ ਦੀ ਅਵਾਜ ਸੁ ਣਾਈ ਦਿੱਤੀ , ਤਾਂ ਆਸਅਨੰਦ ਕਹਿਣ ਲਗਾ, ਕਿ ਦੱਸੇ ਹੁਣ ਅਸੀਂ ਕਿੱਥੇ ਆਣ ਪਏ , ਮਸੀਹੀ ਨੇ ਕੁਛ ਉਤੱਰ ਨਾ ਦਿੱਤਾ ਚੁੱਪ ਹੀ ਰਿਹਾ, ਕਿਉਂ ਜੋ ਏਹ Fr"ਮਨ ਵਿੱਚ ਸੋਚ ਰਿਹਾ ਸੀ, ਜੋ ਮੈਂ ਇਸ ਨੂੰ ਰਾਹ ਥੀਂ ਭਰਮਾਆ ਹੈ , ਉਥੇ Dinitized b Daniab Mintahan. .Danabdallhorn