ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/312

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

310

________________

+ ਸਿਆਲ ਹੋਵੇ ਭਾਵੇਂ ਉਨਾਲ, ਬਰਸਾਤ ਹੋਵੇ ਭਾਵੇਂ ਝਖੜ ਵਗੇ , ਇਕੋ ਜੇਹਾਲ ਮਝ ਕੇ ਤੁਰੇ ਜਾਂਦੇ ਹਨ ਪਰ ਅਜੇਹਾ ਮੂਰਖਪੁਣਾ ਮੈ ਨੂੰ ਚੰਗਾ ਨਹੀਂ ਲਗਦਾ, ਚਾਹੀਦਾ ਹੈ ਭਈ ਜਦ ਰਾਤ ਯਾ ਵਰਖਾ ਯਾ ਬੁੱਪ ਹੋਵੇ ਤਾਂ ਕ ਜਾਏ ਅਤੇ ਨੇਮਲ ਦਿਨ ਨੂੰ ਭਾਵੇਂ ਗੁਰੇ, ਨਾਲੇ ਓਹ ਪਰਮੇਸਰ ਦੇ ਨਾਂਮੱਤ ਆਪਣਾ ਮਾਲ ਲੁਟਾਉਣਾ ਚੰਗਾ ਸਮਝਦੇ ਹਨ, ਪਰ ਮੈਨੂੰ ਧਨ ਜੋੜਨਾ ਹੀ ਚੰਗਾ ਲੱਗਦਾ ਹੈ, ਅਤੇ ਭਾਵੇਂ ਅਤੇ ਲੋਕ ਹੀ ਉਨ੍ਹਾਂ ਦੇ ਮਤ ਦੇ ਵਿਰੁਧੀ ਹੋਣ ਤਾਂ ॥ ਬੀ ਓਹ ਆਪਣੇ ਮਤ ਦੇ ਅਨੁਸਾਰ ਤੁਰੇ ਜਾਂਦੇ ਹਨ, ਪਰ ਮੇਂ ਧਰਮ ਉੱਤੇ ਤਾਂ ਤੁਰਦਾ ਹਾਂ, ਜੇ ਮੇਰਾ ਸੁਖ ਹੀ ਸੁਖੁ ਜਾਪਦਾ ਹੈ, ਇਹ ਸੁਣਕੇ ਸੰਸ ਰੀ ਮੱਲ ਨੇ ਆਖਿਆ ਵਾਹ ਵਾਹ ਜੁਆਨਾਂ ਇੱਥੇ ਹੀ ਰੱਖ, ਮੈਂ ਥੀ ਉਹ ਨੂੰ - ਮੂਰਖ ਜਾਣਦਾ ਹਾਂ, ਜੋ ਐਵੇਂ ਨਿਰਾਰਥਕ ਆਪਣਾ ਮਾਲ ਲੁਟਾਉਂਦਾ by diy ryong