ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/308

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

306

________________

ਬੋੜ, ਭਾਵੇਂ ਕੈਂਦ ਭਾਵੇਂ ਖੁਲ, ਭਾਵੇਂ ਕੋਈ ਹਾਲ ਹੋਵੇ , ਧਰਮ ਦੇ ਰਾਹ ਉੱਤੇ ਚੱਲਣਾ ਪਊ , ਉਹ ਨੇ ਕਿਹਾ ਵੇਖੋ ਖਾਂ ਤੂੰ ਮੈਨੂੰ ਮੱਤਾਂ ਦੇਣ ਲੱਗਾ ਹੈ। ਤੂੰ ਆਪਣੀ ਸੰਭਾਲ , ਅਤੇ ਮੈਂ ਆਪਣੀ ਸੰਭਾਲਾਂਗਾ, ਤੇ ਨੂੰ ਕੀ ਚਾਹੇ ਨੂੰ ਨਾਲ ਚੱਲ , ਚਾਹੇ ਨਾ ਲੈ ਚੱਲ - ਪਰ ਮੈਂ ਆਪਣੀ ਵਿਆ। ਦਾ ਮਾਲਕ ਬਣਿਆ ਰਹਾਂਗਾ, ਮਸੀਹੀ ਨੇ ਕਿਹਾ , ਜੇ ਤੂੰ ਮੇਰੇ ਆਖੇ ਲੱਗੇ , ਤਾਂ ਤੂੰ ਸਾਡੇ ਨਾਲ ਚੱਲੇਂਗਾ, ਨਹੀਂ ਤਾਂ ਕਦੀ ਨਹੀਂ ਚੱਲੇਂਗਾ, ਓਹ ਬੋਲਿਆ , ਇਹ ਤਾਂ ਮੇਂ ਥੋਂ ਕਦੇ ਵੀ ਨਹੀਂ ਹੋਣਾ , ਮੈਂ ਆਪਣੀ ਪੁਰਾ |ਣੀ ਰੀਤ ਕਦੇ ਬੀ ਨਹੀਂ ਛੱਡਾਂਗਾ, ਜੇ ਤੁਸੀ ਆਪਣੇ ਨਾਲ ਨਹੀਂ ਜਾਣ ਦਿੰਦੇ , ਤਾਂ ਜਿੰਨਾਂ ਚਿਰ ਕੋਈ ਹੋਰ ਮੇਰੇ ਜੇਹਾ ਰਾਹੀ ਨਾ ਅੱਲੇ , ਮੈਂ ਅ ||ਗੇ ਤਾ ਨਿਵੇਕਲਾ ਤੁਰਾਂਗਾ , ਉਪਰੰਦ ਮੇਂ ਸੁਪਨੇ ਵਿੱਚ ਡਿੱਠਾ ਜੋ - - -