ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/293

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

291

________________

ਆਪੋ ਆਪਣੀ ਸਲਾਹ ਉਸ ਦੇ ਵਿਰੁਧ ਉਲਟੀ ਹੀ ਦਿੱਤੀ , ਉਪਰੰਦ। ਉਨ੍ਹਾਂ ਸਭਨਾਂ ਨੇ ਇੱਕ ਮਨ ਹੋਕੇ ਇਹ ਠਹਿਰਾਇਆ ਜੋ ਉਸ ਨੂੰ ਨਿਆ ਈ' ਦੇ ਅੱਗੇ ਲੈਜਾਕੇ ਦੋਸਵੰਤ ਠਹਿਰਾਏਖੇ, ਇਨਾਂ ਵਿੱਚੋਂ ਮੀਆਂ ਅੜਾਂ ਸਰਪੰਚ ਸੀ, ਓਹ ਬੋਲਨ ਲੱਗਾ ਭਈ ਮੇਂ ਨੂੰ ਸਾਫ ਜਾਪਦਾ ਹੈ, ਜੋ ਇਹ ਮਨੁੱਖ ਵਡਾ ਕੁਰਾਹੀ ਹੈ, ਮੀਆਂ ਬਿਨਨੇਕੀ ਨੇ ਕਿਹਾ , ਆਹੋ ਜੀ। ਇਹ ਨੂੰ ਮਾਰ ਕੁੱਟਕੇ , ਸੰਸਾਰੋਂ ਪਰੇ ਭੱਰੋ , ਫਿਰੋਧਸਿੰਘ ਨੇ ਆਖਿਆ ਕਿ ਸੰਗ ਇਹ ਨੂੰ ਮਾਰ ਸੁੱਟੇ , ਇਹ ਮੇਂ ਨੂੰ ਬਹੁਤ ਬੁਰਾ ਲਗਦਾ ਹੈ, ਮਨੋਕਾ ਮਨਾਸਿੰਘ ਬੋਲਿਆ ਮੈਂ ਤਾਂ ਉਹਨੂੰ ਕਦੀ ਵੇਖ ਨਾ ਸਾਕਿਆਂ, ਢੀਠ ਮੁੱਲ ਨੇ ਕਿਹਾ ਮੈਂ ਬੀ ਨਹੀਂ, ਕਿਉਂ ਜੋ ਓਹ ਸਦਾ ਮੇਰੇ ਉੱਤੇ ਦੋਸ਼ ਲਾਉਂਦਾ ਸੀ, ਫੁਰਤੀਏ ਸ਼ੇਆ, ਭਾਈ ਇਹ ਨੂੰ ਵਾਰੇ ਦੇਓ - ਛੇਤੀ ਫਾਹੇ ਦੇਓ , , ਕਾ Digitized by Daniah Digital Libran. L awnaniabdisilth.org