ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/292

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

290

________________

ਸੀ, ਉਹ ਤਾਂ ਭਰਮ ਦੇ ਕਾਰਨ ਹੋਆ, ਜੋ ਅੱਗੇ ਹੀ ਖਰਾਬੀ ਰੋਕ ਦੇਵੇ , ਕਿੰਉਂ ਜੋ ਅੱਜ ਕੋਈ ਦੋਸ ਪਰਗਟ ਨਹੀਂ ਸੀ ਹੋਯਾ, ਪਰ ਇੱਥੇ ਦੋਸ ਪ4 ਰੱਤਾਖ ਹੈਗਾ, ਅਤੇ ਦੂਏ ਅਤੇ ਤੀਏ ਕਨੂੰਨਾਂ ਦੇ ਲਈ ਤੁਸੀ ਵੇਖਦੇ ਹੋ। ਜੋ ਓਹ ਸਾਡੇ ਧਰਮ ਨੂੰ ਬੁਰਾ ਮੰਨਦਾ ਹੈ , ਅਤੇ ਆਪਣੀ ਬੇਈਮਾਨੀ ਦੇ ਕਾਰਨ ਉਸ ਨੇ ਮੰਨ ਲਿਆ ਹੈ , ਜੋ ਓਹ ਵੱਢੇ ਜਾਣ ਦੇ ਜੋਗ ਹੈ ਤਾਂ ਪੰਚਾਇਤ ਦੇ ਲੋਕ ਆਪੋ ਵਿੱਚ ਸਲਾਹ ਕਰਨ ਲਈ ਬਾਹਰ ਗਏ , ਉਨਾਂ ਦੇ ਨਾਓ ਇਹ ਸੰਨ, ਮੀਆਂ ਅਰਾਂ, ਮੀਆਂ ਬਿਨਨੇਕੀ, ਵਿਰੋਧੀ "ਘ , ਮਨੋਕਾਮਨਾਸਿੰਘ , ਢੀਠ ਮੱਲ ਕਾਹਲਾ ਮੱਲ, ਫੁਰਤੀਏ ਬਾਪ ਬਾ ਹੰਕਾਰੀ ਹੁੰਕਮਲ , ਬੱਡੂਮਲ ਮੀਆਂ ਝੂਠ, ਚੌਧਰੀ ਅਨੇਰਦੂ , M4 ਆਂ ਰੋਸ਼ਨੀ ਦੁਸ਼ਮਨ, ਅਤੇ ਬਾਬਾ ਡੇ ਮਨ, ਜੋ ਇਨ੍ਹਾਂ ਵਿੱਚੋਂ ਹਰੇਕ ਨੇ।