ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/287

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

285

________________

| ਵਿੱਚ ਬੈਠੇ ਹੋਏ ਹਨ, ਵਡੀਆਂ ਗਾਲਾਂ ਕੱਢੀਆਂ ਹਨ, ਜੋ ਬੇਧਰਮੀ ਬੇਈ ਮਾਨ ਅਤੇ ਨਿਗੁਰੇ ਆਖਿਆ ) ਅਤੇ ਇਹੋ ਜੇਹੀਆਂ ਹੋਰ ਵੀ ਬਹੁਤ ਸੀ ਲਾਂ ਬਕੀਆਂ , ਉਹ ਦੇ ਸੰਬਈਂ ਸਾਡੇ ਨਗਰ ਦੇ ਸਭਨਾਂ ਮਹਾਤਮਾਂ ਦੀ ਬਦਨਾਮੀ ਹੋਈ ਹੈ, ਜਾਂ ਚੁਗਲਚੰਦ ਕਹਿ ਚੁਕਾ , ਤਾਂ ਹਾਕਮ ਨੇ ਧਰਮ ਦਾਸ ਨੂੰ ਕਿਹਾ, ਓਇ ਆਕੀ ਬਦਜ਼ਾਤ ਬੇਈਮਾਨ, ਤੇ' ਸੁਣ ਲਿਆ ਜੋ ਇਨਾਂ ਤਿੰਨਾਂ ਭਲੇਮਾਣਸਾਂ ਤੇਰੇ ਉੱਤੇ ਕੀ ਉਗਾਹੀ ਭੁਗਤਾਈ ਹੈ, ਧਰਮ ਮਦਾਸ ਨੇ ਕਿਹਾ ਕਿ ਜੇ ਆਰੇਮਾ ਹੋਵੇ ਤਾਂ ਮੈਂ ਉੱਤਰ ਦਿਆਂ, ਹਾਕੀ |ਮ ਨੇ ਗਲੇ ਨਾਲ ਆਖਿਆ ਬੇਈਮਾਨਾਂ ਤੂੰ ਤਾਂ ਸੱਚੀ ਮੁੱਚੀ ਹੁਣ ਮਾਰੇ ਜਾਣ ਦੇ ਜੋਰ ਹੈ, ਪਰ ਤਾਂ ਵੀ ਅਸੀ ਤੇਰੀ ਸੁਣਾਂਗੇ ਕਿ ਸਭ ਲੋਕ ਵੇਖਣ - ਜੇ ਅਸੀਂ ਤੇਰੀ ਨਮੀ ਅਤੇ ਨਿਆਉਂ ਨਾਲ ਤੇਰਾ ਮੁਕੱਦਮਾ Diated b. Danish Digital Branca.caniabdillere