ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/278

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

276

________________

੩੭੩ ਅਤੇ ਆਖਓਨੇ ਭਈ ਇਨਾਂ ਭਰਿਆਂ ਨੇ ਮੇਲੇ ਵਿੱਚ ਫੇਰ ਵਡਾ ਰੌਮੀ ਲਾ ਪਾਇਆ, ਸੋ ਇਸ ਕਾਰਨ ਉਨ੍ਹਾਂ ਨੇ ਫੌਰ ਇਨਾਂ ਵਿਚਾਰਿਆਂ ਨੂੰ ਵਰੀ ਮਾਰ ਮਾਰੀ, ਕਾਂਟੇਆ, ਅਤੇ ਹੱਥ ਕੜੀਆਂ ਬੇੜੀਆਂ ਪਾਕੇ ਮੇਲੇ ਦੇ ਚਾਰ ਚੁਫੇਰੇ ਫੇਰਾ ਈ ਸਭਨਾਂ ਨੂੰ ਡਰ ਹੋਵੇ, ਜੋ ਕੋਈ ਉਨਾਂ ਦਾ ਉਪਰਾਲਾਂ ਨਾ ਕਰੇ, ਅਤੇ ਨਾ ਕੋਈ ਉਨਾਂ ਨਾਲ ਰਲੇ , ਪਰ ਮ ਸੀਹੀ ਅਤੇ ਧਰਮਦਾਸ ਇਸ ਬਾਰੇ ਉਪਦਰ ਵਿੱਚ ਹੋਰ ਬੀ ਸੁਚੇਤ ਰਹੇ, ਅੱਤੇ ਅਤੀ ਗਰੀਬੀ ਅਤੇ ਧੀਰਜ ਨਾਲ ਇਨ੍ਹਾਂ ਨੇ ਸਭ ਦੁਖ ਜਾਹਿ ਲਿਆ , ਜੋ ਉਨੇ ਮੇਲੇ ਦੇ ਕਈ ਇਕ ਲੋਕਾਂ ਨੂੰ ਆਪਣੀ ਵੱਲ ਪ੍ਰੇਰ ਸ਼ੇ ਆ, ਇਹ ਵੇਖ ਕੇ ਹੋਰ ਲੋਕ ਅਜਿਹੇ ਕਰੋਧੀ ਹੋਏ , ਜੋ ਉਨਾਂ ਨੇ ਇਮ | ਹ ਮਤਾ ਮਤਾਆ, ਭਈ ਅਸੀਂ ਇਨਾਂ ਨੂੰ ਮਾਰ ਹੀ ਘੱਘੇ , ਇਸ Miala