ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/276

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

274

________________

30. 39 ਲਈ ਓਹ ਇੱਕ ਤਮਾਸ਼ਾ ਬਣਨ, ਸੋ ਓਹ ਦੋਵੇਂ ਉਚਾਰੇ ਉੱਬੇ ਤੱਕ ਚਿਰ ਤਾਈ` ਬੰਦ ਪਏ ਰਹੇ, ਬਾਹਲੇ ਲੋਕ ਆਣਕੇ ਉਨਾਂ ਨਾਲ ਠੱਠੇ ਕਰਦੇ ਮਨ, ਅਤੇ ਉਹ ਉਨ੍ਹਾਂ ਦੀ ਖੇਡ ਹੋਏ ਰਹੇ , ਮੇਲੇ ਦਾ ਸਰਦਾਰ ਬੀ ਰੋਜ ਇਹ ਤਮਾਸ਼ਾ ਵੇਖਕੇ ਹੱਸਦਾ ਰਹਿੰਦਾ ਸੀ, ਪਰ ਓਹ ਦੋਵੇਂ ਧੀਰਜ ਕੁਮਰ ਸਹਾਰਾ ਕਰਕੇ ਗਾਲਾਂ ਦੇ ਬਦਲੇ ਗਾਲਾਂ ਨਹੀ ਕਢਦੇ ਸਨ, ਸਗੋਂ ਉਲਟਾ ਪਰਮੇਸਰ ਦੇ ਅਗੇ ਬੇਨਤੀ ਕਰਕੇ ਅਸੀਸਾਂ ਫੈ। ਦੇ , ਅਤੇ ਬੁਰੇ ਦੇ ਵੱਡੇ ਭੁੱਲਾ ਮਨਾਉਂਦੇ , ਅਤੇ ਅਨੇਰ ਮਾਰਨ ਦੇ ਵੱਟੇ ਕਿਰਪਾ ਕਰਦੇ ਸਨ, ਇਹ ਹਾਲ ਵੇਖਕੇ ਤੇਈ ਬਮਝ ਵਾਲੇ ਮਨੁੱਖ | ਇਨਾਂ ਭੁੱਚੇਆਂ ਨੂੰ ਗਾਲਾਂ ਕਢੱਣ ਥੋਂ ਰੋਕਣ ਅਤੇ ਝਿੜਕਣ ਲਗੇ,, ਪਰ ਇਹ ਅੱਖਾਂ ਲਾਲ ਕਰਕੇ ਆਖਣ ਲੱਗੇ , ਭਈ ਤੁਸੀਂ ਵੀ ਇਨਾਂ