ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/272

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

270

________________

ਦੀ ਬੋਲੀ ਬਣਕੇ ਬੀ ਵਰੇ ਅਚਰਜ ਹੋਏ , ਕਿਉਂ ਜੋ ਕੋਈ ਕੋਈ ਉਨ੍ਹਾਂ ਦੀ ਬੋਲੀ · ਸਮਝ ਸੱਕੇ, ਅਰ ਇਨਾਂ ਦੀ ਬੋਲੀ ਸੁਰਗ ਵਾਲੀ ਸੀ, ਅ. ਤੇ ਮੇਲੇ ਵਾਲਿਆਂ ਦੀ ਬੋਲੀ ਸੁਰ ਵਾਲੀ ਨਹੀਂ ਸੀ, ਇੱਸੇ ਜਗਤ ਦੀ ਸੀ, ਜੋ ਬਾਰੇ ਮੇਲੇ ਵਾਲੇ ਉਨਾਂ ਦੇ ਭਾਣੇ ਓਬੜ ਜਾਪਦੇ ਸਮ ਨ (੧ ਪੜੀ ਕਾਤੀਆਂ ਨੂੰ ੨ ਕਾਂਡ ਦ ਪੌੜੀ) ਤੀਜੀ ਗੱਲ ਇਹ ਹੈ, ਭਈ ਬੁਪਾਰੀ ਆਂ ਨੂੰ ਇਸ ਗੱਲੇ ਬੜੀ ਹਾਸੀ ਆਈ, ਭਈ ਜਾਤੀਆਂ ਨੇ ਉਨਾਂ ਦੇ ਮਾਸ਼ ਨੂੰ ਅਜਿਹਾਂ ਭੁੱਛ ਜਾਣਿਆ ਜੋ ਉਨਾਂ ਦੀਆਂ ਹੱਟੀਆਂ ਵੱਲ ਟਿ ਬੀ ਨਾ ਪਾਈ, ਅਤੇ ਜੇ ਕਿਸੇ ਨੇ ਉਨਾਂ ਨੂੰ ਆਖਿਆ ਕੁ4. ਈ ਕੋਈ ਵਸਤ ਮੁਲ ਖਰੀਦੋ, ਤਾਂ ਓਹ ਕੰਨਾਂ ਵਿੱਚ ਉਂਗਲਾਂ ਦੇ ਕੇ * ਆਖਦੇ ਸਨ, ਭਈ ਸਾਡੀਆਂ ਅੱਖਾਂ ਨੂੰ ਬਿਅਰਬ ਵੇਖਣ ਤੋਂ ਫੌਰ wpy Hol lybaigitory