ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
255
________________
ઉપય. ਉਪਦੇਸ਼ ਉਤਲੀਆਂ ਗੱਲਾਂ ਤੋਂ ਇਹ ਪਰਗਟ ਹੁੰਦਾ ਹੈ, ਰੁਈ ਮਨੁੱਖ ਆਪਣੇ ਆ ਪਿ ਨੂੰ ਧੋਖਾ ਦਿੰਦੇ ਹਨ, ਕੋਈ ਕਿਸੇ ਤਰਾਂ, ਅਤੇ ਕੋਈ ਕਿਸੇ ਤਰਾਂ, ਅਤੇ ਪ4 ਖੰਡੀਆਂ ਅਰ ਸੱਚੇ ਧਰਮੀਆਂ ਵਿਚ ਧਰਤੀ ਅਰ ਅਕਾਸ ਦੀ ਵਿੱਥ ਹੈ, ਇਕ ਤਾਂ ਨਿਰੀ ਧਰਮ ਦੀ ਬਾਹਰ ਵਾਲੀ ਗੱਲ ਫੜਕੇ ਆਪਣੇ ਆਪ ਨੂੰ ਨਾਲ਼ੇ ਹੋਰ ਮਨੁੱਖਾਂ ਨੂੰ ਬੀ ਫ਼ਲਦੇ ਹਨ । ਜਿਹਾੜ ਉਸ ਬਕਵਾਦੀ ਨੇ ਕੀਤਾ ਐਓ ਹੀ ਧਰਮਪੁਸਤਕ ਨੂੰ ਪੜ ਪੜ ਕੇ ਕਈ ਲੋਕ ਉਹ ਦੀਆ ਬਾਹ ਲੀਆਂ ਗੱਲਾਂ ਕੰਡ ਕਰਦੇ ਹਨ , ਨਾਲੇ ਉਸ ਦਾ ਪਰਮਾਰਥ ਬੀ ਕੰਠ ਕਰਦੇ ਹਨ , ਅਤੇ ਜਿੱਥੇ ਧਰਮ ਦੀਆਂ ਗੱਲਾਂ ਬੋਲਣੀਆਂ ਸਿੱਖਦੇ ਹਨ , ਪਰ ਉਨ੍ਹਾਂ 20 Digitized. h. Dania Digital libran. www.naniahdiniliham