ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

225

________________

ਬੋਲਿਆ ਨਾ ਭੁਰਾ ਭਾਵੇਂ ਮੈਂ ਮਸਕਰੀ ਕੀਤੀ, ਪਰ ਰੱਬ ਨਾ ਕਰੇ ਜੋ ਅਜੇ ਹੀ ਗੱਲ ਵਿਚ ਕਿਸੇ ਉਤੇ ਊਚ ਲਾਵਾਂ , ਮੈਂ ਉਸ ਦਾ ਹਾਲ ਤੁਹਾਨੂੰ ਹੋਰ ਬੀ | ਦੱਸਦਾ ਹਾਂ, ਅਸਲ ਗੱਲ ਸੁਣਕੇ, ਇਹ ਮਨੁੱਖ ਤਾਂ ਹਰ ਮਿਸ਼ਾਲੇ ਪੱਤੇ ਪਲਾਮੂਲ ਹੈ, ਜੇਹਾ ਕੁ ਹੁਣ ਤੁਹਾਡੇ ਨਾਲ ਗੱਲਾਂ ਕਰਦਾ ਹੈ, ਤੇਹਾ ਹੀ ਸ਼ਰਾਬ ਦੀ ਹੱਟੀ ਉੱਤੇ ਬੀ ਚੂਚਿਆਂ ਨਾਲ ਗੱਲਾਂ ਕਰੂ , ਅਤੇ ਜਿੰਨੀ ਹੀ ਸ਼ਰਾਬ ਇਹਦੇ ਸਿਰ ਵਿੱਚ ਚੜੀ ਹੋਈ ਹੋਉ , ਓਨੀਆਂ ਹੀ ਅਜੇਹੀਆਂ ਗੱਲਾਂ ਇਹ ਦੇ ਮੂੰਹ ਉੱਤੋਂ ਹੋਣਗੀਆਂ, ਨਾ ਉਹ ਦੇ ਮਨ ਵਿੱਚ, ਨਾ ਉਹ ਦੇ ਘਰ ਵਿਚ, ਨਾ ਉਹ ਦੀਬੋਲ ਚਾਲ ਵਿਖੇ, ਧਰਮ ਦੀ ਕੋਈ ਥਾਂ ਹੈ, ਜੋ ਕੁਝ ਉਹ ਦੇ ਕੋਲ ਹੈ , ਜੋ ਉਸ ਦੀ ਜੀਰ ਉੱਤੇ ਹੈ , ਅਤੇ ਉਹ ਦਾ ਧਰਮ ਨੇ ਅਵਾਜ ਹੀ ਅਣਾਜ ਹੈ, ਧਰਮਦਾਸ ਆਖਣ ਲੱਗਾ, ਹਲਾ ਜੀ ਫੇਰ ਮੇਂ' ਤਾਂ ਇਸ ਚੋਂ ਵਡਾ ਧੋਖਾ ਖਾਧਾ, . Digitized hi Paniah Dinital Library .nanindiaith or