ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/224

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

222

________________

ਵਸਤਾਂ ਦੀ ਚਰਚਾ ਕਰਾਂਗਾ, ਪਰ ਤਦ ਜੇ ਸਾਨੂੰ ਇਨ੍ਹਾਂ ਸਭਨਾਂ ਥੋਂ ਲਾਭ ਹੋਵੇ ਇਹ ਸਾਰੀਆਂ ਗੱਲਾਂ ਸੁਣਕੇ ਧਰਦਾਸ਼ ਹੱਕਾ ਬੱਕਾ ਹੋ ਗਿਆ ਅਤੇ ਮਸੀਹੀ ਕੋਲ ਜੇਹੜਾ ਇਕਲਾਂਕੁ ਇਕੱਲਾ ਹੀ ਤੁਰਿਆ ਜਾਂਦਾ ਸੀ, ਜਾਕੇ ਉਹ ਦੇ ਕੇ ਨਾਂ ਵਿੱਚ ਸਹਿਜ ਨਾਲ ਆਖਿਆ, ਭੁੱਹਾ ਝਕ ਬਾਥੀ ਸਾਨੂੰ ਮਿਲਿਆ ਹੈ ਹੁਣ ਸਾਡੀ ਏਹ ਜਾਣਾ ਬਹੁਤ ਚੰਗੀ ਨਿੱਕਲੇਗੀ । ਮਸੀਹੀ ਮੁਸਕੜਾਕੇ ਬੋਲਿਆ, ਭਈ ਇਹ ਮਨੁੱਖ ਜਿਸ ਨਾਲ ਤੁਸੀਂ ਉ ਖਿਚੜੀ ਹੋ ਗਏ ਹੋ, ਬੜਾ ਛਲੀਆ ਹੈ , ਇਹ ਆਪਣੇ ਬਕਬਾਦ ਨ ਲ ਕੋਇਆਂ ਨੂੰ ਧੋਖਾ ਦੇਵੇਗਾ, ਜੋਹਤੇ ਇਸ ਦੇ ਮਹਿਰਮ ਨਹੀਂ ਉਹ ਇਹ ਦੀਆਂ ਗੱਲਾਂ ਨਾਲ ਭਰਮਾਏ ਜਾਂਦੇ ਹਨ । * | ਧਰਮਦਾਸ - ਭਲਾ ਤੁਸੀ ਇਹ ਨੂੰ ਜਾਣਦੇ ਹੋ ? nihihnachatha