ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/220

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

218

________________

ਕਰਨੀਆਂ ਚਾਹੇ, ਤਾਂ ਧਰਮ ਪੁਸਤਕ ਤੋਂ ਬਿਨਾਂ ਇਨਾਂ ਦਾ ਸੱਚਾ ਅਰਭੰਗਾ ਵਰਨਣ ਹੋਰ ਕਿੱਥੇ ਲੱਭੇਗਾ। ਧਰਮਦਾਸ ਨੇ ਆਖਿਆ ਭਈ ਇਹ ਗੱਲ ਤਾਂ ਸੱਚ ਹੈ ਪਰ ਏਨਾਂ ਗੱਲਾਂ ਦੀ ਚਰਚਾ ਕਰਨੇ ਵਿਖੇ ਬਾਡਾ ਇਹ ਪ੍ਰਯੋਜਨ ਹੋਣਾ ਚਾਹੀਦਾ ਹੈ , ਜੋ ਉਨਾਂ ਚੋਂ ਸਾਨੂੰ ਲਾਭ ਹੋਣੇ , ਬਕਵਾਦੀ ਬੋਲੇਆ, ਏਹੋ ਮੈਂ ਕਹਿੰਦਾ ਹਾਂ ਉਂਜੋ ਅਜਿਹੀਆਂ ਗੱਲਾਂ ਦੀ ਚਰਚਾ ਕਰਨੇ ਤੋਂ ਵਡਾ ਲਾਭ ਹੁੰਦਾ ਹੈ, ਇਸ ਲਈ ਜੋ ਇ . ਹ ਦੀ ਰਾਹੀਂ ਮਨੁੱਖ ਬਹੁਤੀਆਂ ਗੱਲਾਂ ਦੀ ਵਿਦਮਾ ਪ੍ਰਾਪਤ ਕਰ ਸਕਦਾ ਹੈ , ਅਰਮੀ ਬਾਤ ਸੰਸਾਰ ਦੀਆਂ ਆਇਰਥੀਆਂ ਵਸਤਾਂ ਦੀ ਅਤੇ ਸੁਰਗ ਦੀਆਂ ਲਾਭ ਵਾਲੀ ਆਂ ਵਸਤਾਂ ਦੀ ਮਾਂ ਉਸ ਥੋਂ ਸਿੱਖਦਾ ਹੈ, ਸਾਧਾਰਨ ਰੀਤ ਤਾਂ ਇਉਂ ਹੀ ਹੈ, ਪਰ ਅਸਲੀ ਗੱਲਾਂ ਜੋ ਏਨਾਂ ਹੀ ਗਲਾਂ ਤੋਂ ਪਰਗਟ ਹੁੰਦੀਆਂ ਹਨ, ਜੋ ਏਹ P* ਹਨ, ਭਈ ਮਨੁੱਖ ਇਨਾਂ ਚੋਂ ਸਿੱਖਦਾ ਹੈ, ਜੋ ਸਾਨੂੰ ਸਭਨਾਂ ਨੂੰ ਨਵੇਂ ਸਿਰੇ