ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/219

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

217

________________

3੧੭ ਕਰਨੀਆਂ ਪਸੰਦ ਕਰਦੇ ਹਨ, ਅਤੇ ਇੱਸੇ ਕਰਕੇ ਮੈਂ ਕਦੀ ਕਦੀ ਬਹੁਤ ਹੀ ਜੋ ਚ ਹੋਆ , ਧਰਮਦਾਸ ਬੋਲਿਆ ਮਹਾਰਾਜ ਨੂੰ ਸੱਚੀ ਗੱਲ ਕਹਿੰਦਾ ਹੈ, ਅਮ ਸੋਸ ਅਰ ਵਡਾ ਅਰਮਾਨ ਹੈ ਉਨਾਂ ਉੱਤੇ , ਕਿੰਉਂ ਕਿ ਧਰਤੀ ਉਤੇ ਪਰਮੇਸਰ ਦੀਆਂ ਗੱਲਾਂ ਥੋਂ ਪਰੇ ਹੋਰ ਰੇਹੜੀਆਂ ਗੱਲਾਂ ਮਨੁੱਖ ਦੇ ਮੂੰਹ ਦੇ ਜੋਗ ਹਨ, ਬਕਮ ਵਾਦੀ ਨੇ ਆਖਿਆ ਕੀ ਤੂੰ ਮੇਂ ਨੂੰ ਬਹੁਤ ਚੰਗਾ ਲੱਗਦਾ ਹੈ, ਅਰ ਤੇਰੀਆਂ ਰੱਸੀ ਲਾਂ ਬਹੁਤ ਸੋਹਣੀਆਂ ਅਰ ਸੱਚੀਆਂ ਹਨ, ਅਤੇ ਮੈਂ ਬੀ ਏਹ ਕਹਿੰਦਾ ਹਾਂ - ਬੀ ਪਰਮੇਸ਼ਰ ਦੀਆਂ ਗੱਲਾਂ ਥੋਂ ਬਿਨਾਂ ਹੋਰ ਕੋਈ ਗੱਲਾਂ ਲਾਤਵੰਤ ਨਹੀਂ ਹਨ, ਜੇ ਕੋਈ ਮਨੁੱਖ ਇਨਾਂ ਗੱਲਾਂ ਉੱਤੇ ਮਨ ਲਾਵੇ ਤਾਂ ਉਨਾਂ ਨਾਲੋਂ ਉਸ ਨੂੰ ਹੋਰ ਕੇਹ ੜੀ ਗੱਲ ਅੱਛੀ ਲੱਗਦੀ ਹੈ, ਲਓ ਖਾਂ ਜੋ ਕੋਈ ਇਤਿਹਾਸ ਜਾਂ ਭੇਡ ਦੀਆਂ ਗੱਲਾਂ : ਤੋਂ ਖੁਸ਼ੀ ਹੁੰਦਾ ਜਾਂ ਕਰਾਮਾਤਾਂ ਅਤੇ ਅਚੰਭਿਆਂ ਅਨਿਸ਼ਾਨੀਆਂ ਦੀਆਂ ਗੱਲਾਂ