ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

207

________________

ਤੂੰ ਮੇਂ ਥੋਂ ਪਰੇ ਹਟ ਜਾਹ , ਮੈਂ ਤੇਰੇ ਆਖੇ ਕਦੀ ਨਾ ਲਗਾਗਾ , ਕਿੰਉਂ ਜੋ ਤੂੰ । ਮੇਰੀ ਮੁਕਤੇ ਦਾ ਵੈਰੀ ਜਾਪਦਾ ਹੈ, ਭਲਾ ਮੈਂ ਆਪਣੇ ਸੁਆਮੀ ਦੇ ਵਿੱਰੁਧ ਹੋਕੇ ਤੇਰਾ ਆਦਰਤਾਉ ਕਰਾਂ, ਜੇ ਇਹੋ ਮੇਂ ਥੋਂ ਹੋਵੇ, ਤਾਂ ਫੇਰ ਜਮ ਦ ਉਹ ਆਵੇ ਮੈਂ” ਕਿਕੂਰ ਮੂੰਹ ਦਿਖਾਵਾਂ , ਅਤੇ ਜੇ ਮੈਂ ਉਸ ਦੇ ਮਾਰਗ ਅਰ ਉਹ ਦਿਆਂ ਬੇਵਕਾਂ ਤੋਂ ਸੰਗਾਂ ਤਾਂ ਮੇਰਾ ਲਾ ਕਿਸ ਤਰਾਂ ਹੋਵੇਗਾ ਜੇ ਸੱਚ ਪੁੱਛੋ ਤਾਂ ਇਹ ਲਾਜੂ ਵਡਾ ਢੀਠ ਸੀ , ਉਹ ਭੂਤ ਹੋਕੇ ਮੈਂ ਨੂੰ ਚਿੰਬੜਦਾ ਰਿਹਾ , ਅਤੇ ਧਰਮ ਦੇ ਵਿਰੁਧ ਮੇਰੇਆਂ ਕੰਨਾਂ ਵਿਚ ਕਦੀ ਕੁੱਛ ਕਦੀ ਕੁੱਛ ਪਾਉਂਦਾ ਰਿਹਾ, ਅਤੇ ਓੜਕ ਨੂੰ ਮੁੱ’ ਖਪ ਕੇ ਉਹ ਨੂੰ ਆਖ4 ਆ ਭਈ ਹੁਣ ਬੁੱਝ ਕਰ , ਤੂੰ ਐਵੇਂ ਖੇਚਲ ਕਰਦਾ ਹੈਂ, ਕਿੰਉ ਕਿ ਜੇਹੜੀਆਂ ਗੱਲਾਂ ਨੂੰ ਤੂੰ ਤੁੱਛ ਜਾਣਦਾ ਹੈਂ, ਸੋ ਓਹ ਮੇਂ ਨੂੰ ਵੜੀਆਂ ਪਰਤਾਪ