ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

184

________________

|ਕ ਸੀ, ਜੋ ਆਪਣੇ ਦੇਸ਼ ਤੋਂ ਹੀ ਮੈਂ ਤੇਰੇ ਨਾਲੋਂ ਸਾਬ ਕਰੀ, ਪਰ ਤੂੰ ਮੇ॥ ਥੋਂ ਅਗੇਤਰਾ ਹੀ ਤੁਰ ਪਿਆ, ਇਸ ਕਰਕੇ ਇੱਥੋਂ ਤਕ ਮੈਨੂੰ ਇਕੱਲਾ ਹੀ ! ਆਉਣਾ ਪਿਆ · । ਅੱਸੀਹੀ ਨੂੰ ਪੁੱਛਿਆ, ਮੇਰੇ ਤੁਰ ਆਉਣ ਦੇ ਮਗ ਰੋਂ ਤੂੰ ਕਿਨਾਂ ਚਿਰ ਨਾਲ ਦੇ ਨਗਰ ਵਿਚ ਰਿਹਾ, ਉਸ ਨੂੰ ਉੱਤਰ ਦਿੱਤਾ, ਜਾਂ ਤੇ ਤੁਰ ਆਆ, ਤਾਂ ਥੋਹੜੇ ਦਿਨਾਂ ਪਿੱਛੋਂ ਹੀ ਏਹ ਖਬਰ ਘਰ ਘਰ ਖਿੱਗ ਲਰ ਗਈ ਸੀ, ਜੋ ਹੁਣ ਥੋਹੜੇ ਚੋਰ ਨੂੰ ਅਸੀਂ ਅੱਗ ਵੱਸੇਗੀ ਅਤੇ ਸ਼ਾ ਡਾ ਸਾਰਾ ਨਗਰ ਬਣ ਜਾਏਗ, ਇਸ ਕਾਰਨ ਉੱਥੇ ਹੋਰ ਹਿਰਨਾਂ ਮੇਥੋਂ ਨਹੀਂ ਹੋ ਸਕਿਆ, ਮਸੀਹੀ ਨੇ ਆਖਿਆ ਭੁਲਾ ਤੇਰੇ ਗਵਾਂਢੀ ਵੀ ਇਹ ਗੱਲ ਕਹਿੰਦੇ ਸਨ ਧਰਮਦਾਸ ਨੇ ਉਤੱਰ ਦਿੱਤਾ, ਭਾਈ ਹਾਂ· ਕੁਛ ਚੇਰ ਰਾਹੀਂ ਇਹ ਗੱਲ ਸਭਨਾਂ ਦੇ ਮੂੰਹ ਵਿਚ ਸੀ, ਮਸੀਹੀ ਨੇ ਪੁੱਛਿਆ, -