ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/165

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

163

________________

ਉਪਦੋਸ਼ | ਉਤਲੀ ਵਾਰਤਾ ਤੋਂ ਪ੍ਰਗਟ ਹੁੰਦਾ ਹੈ ਭਈ ਮਸੀਹੀ ਲੋਕਾਂ ਨੂੰ ਚਾਹੀਦਾ ਹੈ, ਜੋ ਅਧੀਨ ਅਤੇ ਮਨਰੇਗਰੀਬ ਹੋਣ, ਪਰ ਇਹ ਤਾਂ ਬੜੀ ਔਖੀ ਗੱਲ ਹੈ, ਅਤੇ ਪਰਮੇਸੁਰ ਦੀ ਸਹਾਇਤਾ ਨਾ ਹੋ ਨਹੀਂ ਸਕਦੀ , ਅਤੇ ਅਧੀਨ ਹੋਣ ਵਿਚ ਮੈਡਾ ਨ ਉਨਾਂ ਉਤੇ ਫਰੀ ਜੋਰਾਵਰੀ ਕਰਦਾ ਹੈ, ਅਤੇ ਚਾਹੁੰਦਾ ਹੈ, ਜੋ ਉਨਾਂ ਨੂੰ ਸ਼ੇਰ ਦੇg ਰੇ ਰਾਹਾਂ ਵਿਚ ਮੋੜ ਲੈ ਜਾਵੈ, ਇਸੇ ਕਰਕੇ ਉਸ ਦੂਣਦਾ ਨਾਉਂ ਅਧੀਨਤਾ ਦੀ ਦੂਣ ਖਿਆ ਗਿਆ ਹੈ, ਅਤੇ ਜਾਂ ਓਹ ਅਜਿਹੇ ਵਿਚ ਸ਼ਾਹਿਗਏ ਤਾਂ ਸੈਤਾਨ ਉ॥ ਨਾਂ ਦੇ ਮਨ ਵਿਚ ਵਡੀਆਂ ਵਡੀਆਂ ਭਰ ਦੀਆਂ ਗਲਾਂ ਪਾਉਂਦਾ ਹੈ, ਉਨਾਂ ਨੂੰ ਪਾਪ ਖਾ ਦਿਖਾ ਕੇ ਅਤੇ ਬੇਮੁਖ ਹੋਣ ਦੀਆਂ ਗਲਾਂ ਸੁਣਾ ਸੁਣਾਕੇ ਮਸੀਹ ਦੁਲੋਂ ਨਿਰਾਂਸwr nit ish nahi