ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

152

________________

_ ____ ੧੫ਤ . ਰਹਾਂਗਾ, ਤਾਂ ਜੇ ਹੁਣ ਉਸ ਤੋਂ ਬੇਮੁਖ ਹੋ ਜਾਵੇ, ਤਾ ਹੋਰਾਂ ਦੀ ਤਰਫਾਹੇਨਾਮਿਲਜ਼ਾਵਾਰਾ ॥ ” ਨਾਲਕਰਨਹਾਥੇ ਨੇ ਆਖਿਆ, ਕੁਈ ਤੇ ਮੇਰੀ ਨੌਕਰੀ ਕਰਨਦੀ ਵੀ ਸੌਂਹ ਖਾਹ ਦੀ ਹੈ, ਪਰ ਜੇਕਰ ਤੇ ਹੁਣ ਮੁੜ ਚੱਲੇ, ਮੈਂ ਤੇਰਾ ਪਾਪ ਖਿਮਾਂ ਕਰਾਂਗਾ । ਮਸੀਹੀ ਬੋਲੇ ਆਜੋ ਮੈਂ ਆਪਣੀ ਅਣਜਾਣਗੀ ਦੇ ਸਮੇਂ ਵਿੱਚ ਤੇਰੇ ਨਾਲ ਸੌਂਹ ਖਾਹਦੀ , ਅਤੇ ਇਸ ਥੋਂ ਬਾਝ ਮੈਂ ਜਾਣਦਾ ਹਾਂ ਭਈ ਓਹ ਪਾਤਸ਼ਾਹ, ਜਿਹਦੇ ਝੰਡੇ ਹੇਠ ਮੈਂ ਆਇਆ ਹੈ, ਮੈਨੂੰ ਤੇਰੇ ਕੋਲੋਂ ਛੁਡਾ ਸਕਦਾਹੈ, ਅਤੇ ਜੋ ਕੁਛ ਮੈਂ ਤੇਰੇ ਆਖੇ ਲੱਗਕੇ ਕੀਤਾ ਸੀ, ਉਸ ਨੂੰ ਬੀ ਖਿਮਾਂ ਕਰ ਸਕਦਾ ਹੈ, ਅਤੇ ਇਸ ਥਾਂ ਉਪਰੰਤ ਤੈਨੂੰ ਇਹ ਵੀ ਸੱਦਾ ਹਾਂ ਜੋ ਤੇਰੀਆਂ ਸਾਰੀਆਂ ਵਸਤਾਂ ਨਾਝ ਮੈਂ ਉਹ ਦੀ ਸੇਵਾ, ਉਸ ਦੀ ਤਲਬ, ਉਸਦੇਨੌਕਰ, ਉਸ ਦੇ ਰਾਜ, ਉਹ ਦੀ ਸੰਗਤ, ਉਹ ਦੇ ਦੇਸ ਨੂੰ ਵਧੀਕ ਪਸੰਦ ਕਰਦਾ ਹਾਂ, ਕਿ ਮੈਨੂੰ ਹੋਰ ਨਾ ਛੇੜ , ਕਿੰਜੋ ਮੈਂ ਉਸਦਾਦਾਬ ਹੈ ,ਅਰ ਮੈਂ ਉਸੇ ਦੇ ਮਗਰ ਲੱਗਾ ਰਹਾਂਗਾ । ਨਾਕਰਨਵਾਲਾ