ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

136


ਪਤਾ ਲੱਗ, ਜੋ ਓਹ ਵਡ ਜੋਧਾ ਸੀ ਅਰ ਮੌਤ ਓਹਦੇ ਵੱਸ ਸੀ, ਉਸਨੂੰ ਉਹਨੇ ਜੁੱਧ ਵਿਚ ਮਾਰ ਸੁੱਟਿਆ, ਭਾਵੇਂ ਲੜਾਈ ਵਿਚ ਉਸ ਦੀ ਜਿੰਦ ਬੜੀ ਜੋਖੋਂ ਹਿਚ ਮੈਂ ਗਈ ਸੀ , ਇਹ ਸੁਣਕੇ ਉਹਦੇ ਲਈ ਮੇਰੀ ਪ੍ਰੀਤ ਬਹੁਤ ਵਧ ਗਈ - ਕਿਉਂ ਜੋ ਪਰ ਗਟ ਹੈ, ਜੋ ਉਸ ਨੂੰ ਮੇਰੇ ਪਿਆਰ ਦੇ ਕਾਰਨ ਇਹ ਕੰਮ ਆਪਣਾ ਲਹੂ ਵਹਾ ਹਾਂ ਕੇ ਕੀਤਾ, ਅਤੇ ਸਭ ਚੋਂ ਵਧਕੇ ਉਤਮ ਗੱਲ ਇਹ ਹੈ, ਜੋ ਉਸ ਨੂੰ ਨਿਰਾ ਆ ਪਣੇ ਦੇਸ਼ ਦੀ ਭੁੱਲਿਆਈ ਵਾਸਤੇ ਇਹ ਸਭਕੁਛਕੀਤਾ । ਇਹ ਦੇਖੂਣੋਂ ਉਸ ਮਹਿ ਲ ਦੇ ਇਘਾਂ ਲੋਕਾਂ ਨੇ ਆਖਿਆ, ਜੋ ਅਸੀਂ ਉਸ ਦੇ ਨਾਲ ਸੀ ਅਤੇ ਜਦ ਉਹ ਸਲੀਬ ਉਤੇ ਮੋਆ, ਤੇ ਅਸੀਂ ਉਸ ਨਾਲ ਗਲਾ ਬੀ ਕੀਤੀਆਂ, ਅਤੇ ਉ॥ ਨਾ ਸ਼ਾਖੀ ਦਿੱਤੀ ਜੋ ਅਸੀਂ ਉਹ ਦੇ ਮੂੰਹੋਂ ਸੁਣਿਆ ਹੈ, ਜੋ ਓਹ ਵਿਚਾਰੇ ਗਰੀਬ ਜਾੜੀਆਂ ਦੇ ਨਾਲ ਇਹੋਜੇਹਾ ਕਰਨਵਾਲਾ ਹੈ, ਜੋਓਹ ਦੇ ਵਰਗਾ ਪੂਰਬ nikAw A niShwwwnਆilia