ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

122

________________

33

ਤਿਆਰੀ, ਵਰੀ ਸੋਹਣੀ ਗੱਲ ਹੈ, ਜੋ ਤੁਸੀਂ ਅਜਿਹੀਆਂ ਗਲਾਂ ਨੂੰ ਸੁਣਨਾ ਚਾਹੁੰਦੇ ਹੋ, ਧਰਮਸਨੇ ਪੁਛਿਆ, ਭਈ ਇਸ ਜਾੜਾ ਕਰਨ ਲਈ ਕੇਹੜੀ ਗੱਲ ਤੁਹਾਨੂੰ - ਰਿਆਸ਼ੀ, ਮਸੀਹੀ ਨੇ ਉੱਤਰ ਦਿੱਤਾ, ਮੈਂ ਇਸ ਲਈ ਆਪਣੇ ਦੇਸੋਂ ਭੱਜ ਨਿਕਲਿਆ, ਜੋ ਮੇਰੇ ਕੰਨਾਂ ਵਿਚਇਹਤਿਆਕਸਦ ਆਉਂਦਾ ਸੀ , ਜੇ ਤੂੰ ਇਥੇ ਰਹੋਂਗ, ਤੂੰ ਜਦ ਰੁਨਾਸ ਹੋ ਜਾਵੇਗ, ਧਰਮਦਾਸ ਲਿਆ, ਜੇ ਤੁਸੀਂ ਆਪਣੇ ਦੇਸ ਬੈਂ ਨੌਠੇ, ਤਾਂ ਇਸ ਰਾਹ ਵਿਚ ਕਿਕੂਰ ਆਏ, ਮਸੀਹੀਨੈ ਆਖਿਆ ਮਹਾਰਾਜ,ਪਰ ਮੇਸੁਰ ਦੀ ਇਛਿਆ ਇਸੇ ਤਰਾਂ ਸੀ , ਕਿਉਂਕਿ ਜਦ ਮੇਂਨਾਸ ਦੇ ਭੈ ਤੋਂਘਾਬਰਿਆ ਤਾਂ ਮੈਨੂੰ ਕੁਛ ਪਤਾ ਨਹੀਂ ਸੀ ਕਿ ਮੈਂ ਕਿਧਰ ਜਾਣ, ਪਰ ਭਗਵਾਨ ਦੀ ਇਛਿਆਨਾਲ । ਇਕ ਮੰਗਲਮਾਰੀ ਨਾਮ ਉਪਦੇਸ਼ਕ ਮੱਨੁਖ ਮੇਰੇ ਕੋਲ ਆਪਾ, ਅਤੇ ਤਾਕੀਦਣ ਜੇ ਦੇ ਰਾਹ ਮੈਂਨੇ ਪਾ ਦਿੱਤਾ, ਅਤੇ ਮੇਰਾ ਪੁੱਤੜਾ ਅਜਿਹਾ ਸਿਧੇ ਰਾਹ ਦੀ ਫੁੱਧਾਰਿਆ hiaically u nw AA