ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

119

________________

ਭਲੇਮਾਣਸ ਨੇ ਸਕਦਾ ਹਾਂ, ਓਹ ਤੇਰਾ ਬੋਲ ਚਾਲ ਏਂਜੇ ਉਹਨੂੰ ਚੰਗਾ ਲੱਗਾ ਤਾਂ ਤੈਨੂੰ ਅੰਦਰ ਲੈ ਜਾਊ । ਇਹ ਕਹਿਕੇ ਚੌਕੀਦਾਰ ਨੇ ਇਕ ਘੰਟੀ ਵੱਜਾਈ, ਉਸਦੀ ਅਵਾਜ ਸੁਣਕੇ ਅੰਦਰੋਂ ਇਕ ਸੁਚੇਤ ਸਿੰਘ ਨਾਮੇ ਸੁੰਦਰ ਪੁਰਖ ਨਿਕਲ ਆਆ, ਅਤੇ ਪੁੱਛਿਆ ਭਈ ਮੈਨੂੰ ਕਿਉਂ ਸੱਦਿਆ ਹੈ: ਚੌਕੀਦਾਰ ਨੇ ਕਿਹਾ ਮਹਾਰਾਜ ਇਹ ਹੈ ਇਕ ਜਾਤੀਨਾਰਦੇਨੋਗਰੋਂ ਆਆ, ਅਤੇ ਸੈਹੂਨ ਪਰਬਤ ਨੂੰ ਜਾਂਦਾ ਹੈ, ਅਤੇ ਇਹ . ਕਾ ਖਾਂਦਾ ਹੈ, ਨਾਲੇ ਰਾਤ ਬੀ ਪੇ ਗਈ ਹੈ,ਇਸ ਕਰਕੇ ਓਹ ਇਥੇ ਰਾਤ ਕਟਣੀ ਚਾਹੀਦੀ ਹੈ, ਸੋ ਮੈਂ ਤੁਹਾਨੂੰ ਸਾਰਿਆ ਹੈ, ਜੋ ਇਸ ਨਾਲ ਗੱਲ ਬਾਤ ਕਰਕੇ ਜੋ ਤੁਹਾਨੂੰ ਇਸ ਹਿਲ ਦੀ ਰੀਤ ਅਨੁਸਾਰ ਚੰਗਾ ਲੱਗੇ ਉਹੋ ਕਰੋ । ਉਪਰਦ ਉਸ ਨੂੰ ਮਸੀਹੀ ਏਂ ਪੁਛਿਆ, ਜੋ ਤੁਸੀਂ ਕਿੱਥੋਂ ਆਏ ? ਅਰ ਕਿਧਰ ਨੂੰ ਜਾਂਦੇ ਹੋ ? ਮਸੀਹੀ ਨੂੰ ਉਹ ਨੇ ਆਪਣਾ ਸਾਰਾ ਹਾਲ ਦੱਸਿਆ। ਫੇਰ ਪੁਛਿਆ ਭਈ ਇਸ ਰਾਹ ਵਿਚ ਤੁਸੀਂ ਕਿੰਕਰ ਆਏ, ੧