ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

107

________________

ਲਿਆ, ਹਾਂ ਮੈਂ ਬੀ ਡਿੱਠਾ, ਜੋ ਇਸ ਰਾਹ ਵਿਚ ਥੋਹੰਡੀਵਾਟ ਤੋਂ ਦੋ ਸ਼ੇਰ ਹਨ। ਪਤਾ ਨਹੀਂ ਕਿ ਉਹ ਸੁੱਤੇ ਪਏ ਹਨ, ਜਾਗਦੇ ਹਨ ਪਰ ਅਸੀਂ ਆਖਿਆਭਈ ਜੇ ਉਨਾਂ ਦੇ ਨੇੜੇ ਜਾਇਐ ਤਾਂ ਨੰਗ ਓਹਨੂੰ ਟੋਟੇ ਟੋਟੇ ਕਰਵਰੇਣਗੇ । ਮਸੀਹੀ ਨੇ ਕਿਹਾ ਤੁਸੀਂ ਤਾਂ ਮੈਨੂੰ ਵੀ ਡਰਾਉਂਦੇ ਹੋ, ਪਰ ਆਪਣੇ ਬਚਾਉ ਲਈ ਮੈਂ ਕਿਧਰ ਭਜਕੇ ਜਾ, ਜੇ ਮੈਂ ਆਪਣੇ ਸ਼ਹਿਰ ਨੂੰ ਮੁਜਾਵਾਂ ਤਾਂ ਮੈਨੂੰ ਪ੍ਰਤੀਤ ਹੈ,ਓਹ ਅੱਗ ਅਰ ਗੰਧਕ ਨਾਲ ਭਸਮ ਹੋ ਜਾਣਾ ਹੈ,ਨਾਲੇ ਮੈਂ ਥੀ ਨਾਸ ਹੋ ਜਾਵਾਂਗ, . ਜੇ |ਮੇਂ ਸੁਰਰ ਦੇ ਸ਼ਹਿਰ ਨੂੰ ਪਹੁਚ ਸਕਾਂ, ਤਾਂ ਉਥੇ ਅੰਦਰੋਂ ਮੇਰਾ ਭਲਾ ਹੋਊ ! ਸੋ ਜੇ ਮੈਂ ਮੁੜ ਜਾਣ, ਮੌਤ ਬਿਨਾ ਹੋਰ ਕੁਛ ਨਹੀਂ ਦੇਸ਼ ਦਾ, ਅਤੇ ਜੇ ਅੱਗੇ ਵਧਾਂ ਤਾਂ ਮੌਤ ਦਾ ਤੂੰ ਤਾਂ ਹੈ, ਪਰ ਓਹਦੇ ਪਰੇ ਅਨੰਭ ਜੀਉਣ ਹੋਵੇਗ) ਸੋ ਮੇਂ ਤੋਂ ਅੱਵ ਥੋਂ ਅੱਗੇ ਵਧਾਂਗਾ, ਗੱਲ ਕਾਹਦੀ ਅਤੀਤਾ ਮੁਲ ਅਤੇ ਡਰਪੋਕ ਸਿੰਘ ਤਾਂ ਭਜ.. Avai lable