ਸਮਰਪਣ ਸਾਡੀ ਪਿਆਰੀ ਪੋਤਰੀ ਅਸੀਸ ਕੌਰ ਦੀ ਨਿਰਮਲ ਮੁਸਕਾਨ ਦੇ ਨਾਂ ਜਿਸ ਦੇ ਹੁੰਦਿਆਂ ਜੇ ਕਦੇ ਮਨ ਪਰਦੇਸੀ ਵੀ ਹੋਣ ਲੱਗੇ ਤਾਂ ਤੁਰਤ ਘਰ ਪਰਤ ਆਉਂਦਾ ਹੈ।