ਪੰਨਾ:ਮਟਕ ਹੁਲਾਰੇ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਦਸਬਾ ਦਾ ਸੋਮਾਂ*

ਪਹਿਨ ਸ਼ਿੰਗਾਰ ਸਾਦਗੀ ਵਾਲਾ
ਮਿੱਟੀ ਵਿੱਚੋਂ ਸਰਿਆਂ,
ਕੱਚਾ ਤਾਲ ਤੇ ਘਾਹ ਉਦਾਲੇ
ਨਿਰਮਲ ਪਾਣੀ ਰਿਆ,
ਜਨਮ ਸਥਾਨ ਕਹਿਣ ਜਿਹਲਮ ਦਾ
ਤੂੰ ਵੇਦਸਥਾਂ ਸੋਮਾ,
ਮੋਹ ਲਯਾ ਤੇਰੀ ਨਿਮਰਤ ਨੇ,
ਤੇਰ ਮਾਉਂ ਵੇਖ ਜੀ ਠਰਿਆ ।


ਜਿਹਲਮ ਦਾ ਅਸਲ ਸੋਮੀ ਤਾਂ ਵੈਰੀ ਨਾਗ ਹੈ, ਪਰ ਜਦ ਵੇਰੀ ਨਾਗ ਜੋ ਹੁtਗੀਰ ਨੇ ਸੰਰ ਅਸਥਾਨ ਬਣਾ ਲਆ ਤਦ ਉਪਾਸ਼ਕ-ਮਨਾਂ ਨੇ ਵਿਸਥਾਂ ਦੇ ਜਨਮ ਦੀ ਵਡਿਆਈ ਤੇ ਅਪਣੀ, , ਸ਼ਰਧਾ ਨੂੰ ਇਸ ਚਸ਼ਮੇ ਉੱਤੇ ਲਿਆ ਟਿਕਾਇਆ, ਜੋ ਉਸ ਤੋਂ ਮੀਲ ਕੁ ਉਰੇ ਹੈ ।

-੬੭-