ਪੰਨਾ:ਮਟਕ ਹੁਲਾਰੇ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੈਰੀ ਨਾਗ

-ਇਮਾਰਤਾਂ ਤੇ ਬਾਗ-

ਵੈਰੀ ਨਾਗ ਫੀਰੋਜ਼ੀ ਬੇਵਾ
ਜਹਾਂਗੀਰ ਜੜਵਾਇਆਂ,
ਪੱਕਾ ਹੌਜ਼ ਮਹਿਰਾਬਾਂ 'ਦਾਲੇ
ਦੇਕੇ ਸਹਜ ਵਧਾਇਆ !
ਸਭ ਤੋਂ ਪਯਾਰਾ ਥਾਉਂ ਜਗਤ ਵਿਚ
ਦਿਲ , ਉਹਦੇ ਨੂੰ ਲੱਗਾ,
ਦਿਲ ਤੋਂ ਪਯਾਰੀ ਨੂਰ ਜਹਾਂ ਦੀ
ਇਹ ਭੀ ਭੇਟ ਚੜਾਇਆ!
ਬਾਰਾਂ ਦਰੀਆਂ, ਮਹਿਲ ਮਾੜੀਆਂ
ਦਾ ਹੌਜ਼ ਕਿਨਾਰੇ ਬਣੀਆਂ,
ਸਭ ਢੇ, ਫੇਰੀ , ਹੋਈਆਂ, ਰੰਮੀਆਂ,
ਨੂੰ ਕੁਛ ਅਗ ਲਗਕੇ ਸੜੀਆਂ,
ਬਾਗ ਸੁਹਾਵਾ ਪਾਤਸ਼ਾਹ ਦਾ
ਮੇਵੇ ਹੈ ਪੜਾ ਵੇਚੇ, ਝਰਨੇ,
ਬਾਰਾਂ ਦਰੀਆਂ ਸਭ ਦੀਆਂ
ਸਮਾਂ ਤੋੜ ਰਿਹਾ ਤਣੀਆਂ

-੬੬-