ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬੀਜ ਬਿਹਾੜੇ ਦੇ ਬੁੱਢੇ ਚਨਾਰ ਨੂੰ
ਸਦੀਆਂ ਦੇ ਹੇ ਬੱਚੇ ਬਾਬੇ ਨੂੰ
ਕਿਤਨੇ ਗੋਦ ਖਿਡਾਏ?
ਕਿਤਨੇ ਆਏ ਛਾਵੇਂ ਬੈਠੇ,
ਕਿਤਨੇ ਪੂਰ, ਲੰਘਾਏ?
ਚਸ਼ਮਾ- ਅਨੰਤ ਨਾਗ।}}
ਨਿਰਮਲ ਤੇਰਾ ਰੰਗ
ਨਾਓ ਅਨੰਤ ਹੈ, ਗੈਬਾਂ ਨਿਕਲਰੋਂ ਆਇ
ਵਹਿੰਦਾ ॥ ਸਦਾ ਤੂੰ, ਨਿਰਮਲਤਾ ਦਾ ਦਾਨ
ਦੇਵੇਂ ਠੰਢਿਆਂ, sh ਅਨੰਤ ਕਰਾਵੇਂ ਯਾਦ
ਅੰਤਾਂ ਵਾਲਿਆਂ
- ਇਸ ਵਿਸ਼ਾਲ ਬਿਸ਼ ਦੇ ਮੁੱਢ ਦਾ ਘੇਰਾ ੧੮ ਗੰਜ਼ ਹੈ ।
'
-੬੦-