ਪੰਨਾ:ਮਟਕ ਹੁਲਾਰੇ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰੂਰ ਅੱਖਾਂ ਵਿਚ ਵੜਿਆ
ਆਪਾ ਝੂਮ ਝੂਮਾਇਆ |

ਨਿਸ਼ਾਤ ਬਾਗ਼।


ਡਲ ਦੇ ਸਿਰ ਸਿਰਤ ਜੋ
ਖੜਾ ਨਿਸ਼ਾਤ ਤੂੰ, ਪਰਬਤ ਗੋਦੀ ਵਿੱਚ
ਤੂੰ ਹੈਂ, ਲੇਟਿਆ । fਟਿੱਲੇ ਪਹਿਰੇਦਾਰ
ਪਿੱਛੇ ਖੜੇ ਹਨ, ਅੱਗੇ ਹੈ ਦਰਬਾਰ
'ਡਲ ਦਾ ਵਿੱਛਿਆ । ਸੱਜੇ ਖੱਬੇ ਰਾਹ
ਸਫੈਦੇ ਵੇੜਿਆ, ਦਿਸਦੀ ਖੜੀ ਸਿਪਾਹ
ਜਯੋਂ ਚੁਬਦਾਰ ਹਨ ।

- ੫੬-