ਪੰਨਾ:ਮਟਕ ਹੁਲਾਰੇ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਰ ਬਲੋਰੀ ਉਨ੍ਹਾਂ ਸਮਝਿਆ
'ਸ਼ੀਸ਼ਾ' ਕਿਸੇ ਵਿਛਾਇਆ, ਜੋਬਨ ਅਪਣਾ ਉੱਮਡ ਉੱਮਰ ਵਿਚ
ਇਸ ਦੇ ਚਹਿਣ ਤਕਾਇਆ, ਪਰਤੋਂ ਸਬਜ਼ ਉਨ੍ਹਾਂ ਦਾ ਇਸ ਵਿਚ
ਦੰਦਾਸਾਵੀ ਛਾਇਆ ? ਯਾ ਪੰਨੇ ਨੇ ਪੰਘਰ ਖਾਧੀ।
ਬਰਫ ਵਾਂਗ ਢਲ ਆਇਆ ? ਪੰਨਾ ਹੋ ਪਾਣੀ ਹੈ , ਭਰਿਆ
ਪਲਟ ਆਪਣੀ ਕਾਂਇਆ ? ਯਾ ਪਰਛਾਵਾਂ ਹਰੇ ਰੰਗ ਦਾ
ਪੀਂਘ ਚ ਅਕਾਸ਼ੀ ਪਾਇਆ ? ਯਾ ਹਰਿਆਵਲ ਕੁਦਰਤ ਨੇ ਇਕ
ਤੋਂ ਵਿਚ ਰਾਜ਼ ਛਪਾਇਆ, ਜੀਅ ਜੰਤ ਨੂੰ ਹਰੇ ਕਰਨ ਦਾ
con ਇਹ ਹੈ ਇਕ ਕਨਾਇਆ ? ਭਾਵੇਂ ਕੁਛ ਹੈ ਨੀਰ ਹਾਰਵਨ
ਜਦ ਤੂੰ ਨਜ਼ਰੀ ਆਇਆ,


  • ਅਕਸ | ਪਰਛਾਵਾਂ । ਭੇਤ । ਸੇਨਤ ॥

-੫੮-