ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚਸ਼ਮਾ ਸ਼ਾਹੀ।
ਵਿਚ ਹਨੇਰੇ ਘੋਪ ਰਖਿਆ,
ਪਰਬਤ ਭਾਰ ਦਬਾਇਆ,
ਫਿਰ ਬੀ ਵਰਜਯਾ ਰਿਹਾ ਨ ਸਹਣਾ,
ਪੱਥਰਾਂ ਆਇਆ, ਉੱਮਲ ੴਮਲ ਪਵੇ ਮਿਲਣ ਨੂੰ
Hਲਿਆਂ ਦੇਇ ਹਯਾਤੀ: ਬੇਪਰਵਾਹ ਲੁਟਾਵੇ ਆਪਾ,
ਲੁਟ ਲੁਟ, ਭਰਿ ਭਰਿ ਆਇ |
ਛੰਭ ਹਾਰਵਨ
ਛੰਭ ਹਾਰਵਨ ਲਹਿ ਲਹਿ ਕਰਦਾ
ਪਰਬਤ ਕੁੱਛੜ ਚਾਇਆ, ਕੀਹ ਤੂੰ ਸਚ ►ਚ ਪਾਣੀ ਹੈ
ਯਾ ਨੈਣਾਂ ਦੀ ਇਕ ਮਾਇਆ ? ਯਾ ਕਿ ਫਰਸ਼ ਜ਼ਮੱਰਦ ਉੱਤੇ
ਨੀਰਕ ਬਲੌਰੀ ਆਇਆ ? ਯ ਇਕ ਖੰਡ ਸਬਜ਼ ਪਰੀਆਂ ਦਾ
ਵਿਚ ਅਸਮਾਨਾਂ ਛਾਇਆ,fਪੰਨਾ
- ਜੀਵਨ