ਕਸ਼ਮੀਰ ਤੋਂ ਵਿਦੇਗੀ।
ਸੁਹਣਯਾਂ ਤੋਂ ਜਦ ਵਿਛੁੜਨ ਲਗੀਏ ਦਿਲ ਦਿਲਗੀਰੀ ਖਾਵੇ, ਪਰ ਤੈਥੋਂ ਦੁਰਦਸ਼ਾਂ ਕਸ਼ਮੀਰੇ ! ਸਾਨੂੰ ਨਾ ਦੁਖ ਆਵੇ, ਮਟਕ-ਹਿਲੋਰਾ ਛਹ ਤੇਰੀ ਦਾ , ਜੋ ਰੂਹ ਸਾਡੀ ਲੀਤਾ ਖੇੜੇ ਵਾਲੀ ਮਸਤੀ ਦੇ ਰਿਹਾ ਨਾਲ ਨਾਲ ਪਯਾ ਜਾਵੇ !
-੯੭-