ਪੰਨਾ:ਭੁੱਖੀਆਂ ਰੂਹਾਂ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਉਹ ਕੀਕਰ?" ਤਾਰੋ ਨੇ ਪੁੱਛਿਆ।

"ਉਸ ਤਰ੍ਹਾਂ ਸਾਨੂੰ ਪਿੰਡ ਛਡਣਾ ਪੈਣਾ ਸੀ, ਹੁਣ ਜਾਂ ਇਹ ਪਿੰਡ ਛਡਣਗੇ ਜਾਂ ਤੈਨੂੰ ਜੱਟੀ ਮੰਨਣਗੇ – " ਜਿਉਣੇ ਨੇ ਪਿਛਾਂਹ ਮੂੰਹ ਮੋੜ ਕੇ ਆਖਿਆ।

ਤਾਰੋ ਨੇ ਉਸ ਚਾਨਣੀ ਰਾਤ ਵਾਂਗ ਠੋਡੀ ਅਗਾਂਹ ਕਰ ਦਿੱਤੀ।


27