ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

43 438 43ਅ 44 45 46 47 48 488 49 50 51 ਕਾਮਿਆਂ ਲਈ ਨਿਰਬਾਹ-ਮਜ਼ਦੂਰੀ ਆਦਿ ਉਦਯੋਗਿਕ ਪ੍ਰਬੰਧ ਵਿੱਚ ਕਾਮਿਆਂ ਦਾ ਭਾਗ ਲੈਣਾ ਸਹਿਕਾਰੀ ਸੋਸਾਇਟੀਆਂ ਨੂੰ ਬੜ੍ਹਾਵਾ ਦੇਣਾ ਨਾਗਰਿਕਾਂ ਲਈ ਇਕਸਾਰ ਦੀਵਾਨੀ ਸੰਘਤਾ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਮੁੱਢਲੀ ਬਾਲ ਅਵਸਥਾ ਦੀ ਦੇਖਰੇਖ ਅਤੇ ਸਿੱਖਿਆ ਲਈ ਉਪਬੰਧ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਕਮਜ਼ੋਰ ਅਨੁਭਾਗਾਂ ਦੇ ਸਿੱਖਿਅਕ ਅਤੇ ਆਰਥਿਕ ਹਿੱਤਾਂ ਦੀ ਤਰੱਕੀ ਰਾਜ ਦਾ ਅਹਾਰ-ਪੁਸ਼ਟੀ ਦੇ ਪੱਧਰ ਅਤੇ ਜੀਵਨ-ਮਿਆਰ ਨੂੰ ਉੱਚਿਆਂ ਕਰਨ ਅਤੇ ਲੋਕ ਸਿਹਤ ਦਾ ਸੁਧਾਰ ਕਰਨ ਦਾ ਕਰਤੱਵ ਖੇਤੀ ਅਤੇ ਪਸ਼ੂ-ਪਾਲਣ ਦਾ ਸੰਗਠਨ ਵਾਤਾਵਰਣ ਦੀ ਹਿਫ਼ਾਜ਼ਤ ਤੇ ਬਿਹਤਰੀ ਅਤੇ ਵਣ ਤੇ ਵਣ ਜੀਵਾਂ ਦੀ ਸੁਰੱਖਿਆ ਕੌਮੀ ਮਹੱਤਤਾ ਦੀਆਂ ਯਾਦਗਾਰਾਂ ਅਤੇ ਸਥਾਨਾਂ ਅਤੇ ਚੀਜਾਂ ਦੀ ਹਿਫ਼ਾਜ਼ਤ ਕਾਰਜਪਾਲਕਾ ਨਾਲੋਂ ਨਿਆਂ-ਪਾਲਿਕਾ ਦਾ ਵਖਰਾਓ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦੀ ਤਰੱਕੀ ਭਾਗ IV ਉ ਮੂਲ ਕਰੱਤਵ 513

ਮੂਲ ਕਰੱਤਵ

7