ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

49 ਪਰਿਭਾਸ਼ਾ। ਮੂਲ ਅਧਿਕਾਰਾਂ ਨਾਲ ਅਸੰਗਤ ਜਾਂ ਉਨ੍ਹਾਂ ਦਾ ਅਲਪਣ ਕਰਨ ਵਾਲੇ ਕਾਨੂੰਨ ਭਾਗ III ਮੂਲ ਅਧਿਕਾਰ ਸਾਧਾਰਨ 12. ਇਸ ਭਾਗ ਵਿੱਚ, ਜੇਕਰ ਪ੍ਰਸੰਗ ਤੋਂ ਹੋਰਵੇਂ ਲੋੜੀਂਦਾ ਨ ਹੋਵੇ, ਰਾਜ ਵਿੱਚ ਭਾਰਤ ਦੀ ਸਰਕਾਰ ਅਤੇ ਸੰਸਦ ਅਤੇ ਰਾਜਾਂ ਵਿੱਚੋਂ ਹਰੇਕ ਰਾਜ ਦੀ ਸਰਕਾਰ ਅਤੇ ਵਿਧਾਨ-ਮੰਡਲ, ਅਤੇ ਭਾਰਤ ਦੇ ਰਾਜਖੇਤਰ ਅੰਦਰ ਜਾਂ ਭਾਰਤ ਸਰਕਾਰ ਦੇ ਨਿਯੰਤਰਨ ਅਧੀਨ ਸਭ ਸਥਾਨਕ ਜਾਂ ਹੋਰ ਸੱਤਾਧਾਰੀ ਸ਼ਾਮਲ ਹਨ। 13. (1) ਇਸ ਸੰਵਿਧਾਨ ਦੇ ਅਰੰਭ ਤੋਂ ਤੁਰੰਤ ਪਹਿਲਾਂ ਭਾਰਤ ਦੇ ਰਾਜਖੇਤਰ ਵਿੱਚ ਨਾਫ਼ਜ ਸਭ ਕਾਨੂੰਨ, ਜਿੱਥੋਂ ਤੱਕ ਇਸ ਭਾਗ ਦੇ ਉਪਬੰਧਾਂ ਨਾਲ ਔਸਗਤ ਹਨ, ਅਜਿਹੀ ਅਸੰਗਤੀ ਦੀ ਹੱਦ ਤੱਕ, ਸੁੰਨ ਹੋਣਗੇ। Miner wustice (2) ਰਾਜ ਅਜਿਹਾ ਕੋਈ ਕਾਨੂੰਨ ਨਹੀਂ ਬਣਾਵੇਗਾ ਜੋ ਇਸ ਭਾਗ ਦੁਆਰਾ ਪ੍ਰਦਾਨ ਕੀਤੇ ਅਧਿਕਾਰਾਂ ਨੂੰ ਖੁਹੰਦਾ ਜਾਂ ਸੰਕੁਚਦਾ ਹੋਵੇ ਅਤੇ ਇਸ ਖੰਡ ਦੀ ਉਲੰਘਣਾ ਵਿੱਚ ਬਣਾਇਆ ਗਿਆ ਕੋਈ ਕਾਨੂੰਨ, ਉਲੰਘਣਾ ਦੀ ਇਸ ਅਨੁਛੇਦ ਵਿੱਚ, ਜੇਕਰ ਪ੍ਰਸੰਗ ਤੋਂ ਹੋਰਵੇਂ ਲੋੜੀਂਦਾ ਨ (ੳ) “ਕਾਨੂੰਨ” ਵਿੱਚ ਸ਼ਾਮਲ ਹੈ ਭਾਰਤ ਦੇ ਰਾਜਖੇਤਰ ਵਿੱਚ ਕਾਨੂੰਨ ਦਾ ਬਲ ਰੱਖਣ ਵਾਲਾ ਕੋਈ ਅਧਿਆਦੇਸ਼, ਹੁਕਮ, ਉਪ- ਕਾਨੂੰਨ, ਨਿਯਮ, ਵਿਨਿਯਮ, ਅਧਿਸੂਚਨਾ, ਰਵਾਜ ਜਾਂ ਪ੍ਰਥਾ; (ਅ) “ਨਾਫ਼ਜ ਕਾਨੂੰਨ” ਵਿੱਚ ਸ਼ਾਮਲ ਹੈ ਭਾਰਤ ਦੇ ਰਾਜਖੇਤਰ ਵਿੱਚ ਕਿਸੇ ਵਿਧਾਨ-ਮੰਡਲ ਜਾਂ ਹੋਰ ਸ਼ਕਤਵਾਨ ਸੱਤਾਧਾਰੀ ਦੁਆਰਾ ਇਸ ਸੰਵਿਧਾਨ ਦੇ ਅਰੰਭ ਤੋਂ ਪਹਿਲਾਂ ਪਾਸ ਕੀਤੇ ਜਾਂ ਬਣਾਏ ਗਏ, ਅਤੇ ਪਹਿਲਾਂ ਹੀ ਨਿਰਸਤ ਨ ਕੀਤੇ ਗਏ 49