ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

371 ਮਨੀਪੁਰ ਰਾਜ ਬਾਰੇ ਵਿਸ਼ੇਸ਼ ਉਪਬੰਧ 3711 371J 3713 3719 371JT 3714 3715 372 3728 373 374 375 376 377 378 378€ ਆਂਧਰਾ ਪ੍ਰਦੇਸ਼ ਰਾਜ ਜਾਂ ਤੇਲੰਗਾਨਾਂ ਰਾਜਾਂ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਆਂਧਰਾ ਪ੍ਰਦੇਸ਼ ਵਿੱਚ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਸਿੱਕਮ ਰਾਜ ਬਾਰੇ ਵਿਸ਼ੇਸ ਉਪਬੰਧ ਮੀਜ਼ੋਰਮ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਅਰੁਣਾਚਲ ਪ੍ਰਦੇਸ਼ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਗੋਆ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਕਰਨਾਟਕ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਮੌਜੂਦਾ ਕਾਨੂੰਨਾਂ ਦਾ ਨਾਫ਼ਜ ਰਹਿਣਾ ਅਤੇ ਉਨ੍ਹਾਂ ਦਾ ਅਨੁਕੂਲਣ ਰਾਸ਼ਟਰਪਤੀ ਦੀ ਕਾਨੂੰਨਾਂ ਦਾ ਅਨੁਕੂਲਣ ਕਰਨ ਦੀ ਸ਼ਕਤੀ ਨਿਵਾਰਕ ਨਜ਼ਰਬੰਦੀ ਵਿੱਚ ਰੱਖੇ ਗਏ ਵਿਅਕਤੀਆਂ ਬਾਰੇ ਕੁਝ ਕੁ ਸੂਰਤਾਂ ਵਿੱਚ ਰਾਸ਼ਟਰਪਤੀ ਦੀ ਹੁਕਮ ਦੇਣ ਦੀ ਸ਼ਕਤੀ ਫੈਡਰਲ ਕੋਰਟ ਦੇ ਜੱਜਾਂ ਅਤੇ ਫੈਡਰਲ ਕੋਰਟ ਵਿੱਚ ਜਾਂ ਹਿਜ਼ ਮੈਜਿਸਟੀ ਇਨ ਕੌਂਸਲ ਅੱਗੇ ਲੰਬਿਤ ਕਾਰਵਾਈਆਂ ਬਾਬਤ ਉਪਬੰਧ ਸੰਵਿਧਾਨ ਦੇ ਉਪਬੰਧਾਂ ਦੇ ਤਾਬੇ ਅਦਾਲਤਾਂ, ਸੱਤਾਧਾਰੀਆਂ ਅਤੇ ਅਫ਼ਸਰਾਂ ਦਾ ਕਾਜਕਾਰ ਕਰਦੇ ਰਿਹਣਾ ਉੱਚ ਅਦਾਲਤਾਂ ਦੇ ਜੱਜਾਂ ਬਾਬਤ ਉਪਬੰਧ ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾਪਰੀਖਿਅਕ ਬਾਬਤ ਉਪਬੰਧ ਲੋਕ ਸੇਵਾ ਕਮਿਸ਼ਨਾਂ ਬਾਬਤ ਉਪਬੰਧ

ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀ ਮੁਇਆਦ ਬਾਬਤ ਵਿਸ਼ੇਸ਼

37