ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

352 ਸੰਕਟ ਦੀ ਘੋਸ਼ਣਾ 353 354 355 356 357 358 359 ਸੰਕਟ ਦੀ ਘੋਸ਼ਣਾ ਦਾ ਪ੍ਰਭਾਵ ਜਦ ਤੱਕ ਸੰਕਟ ਦੀ ਘੋਸ਼ਣਾ ਅਮਲ ਵਿੱਚ ਹੋਵੇ ਸਰਕਾਰੀ ਆਮਦਨ ਦੀ ਵੰਡ ਸੰਬੰਧੀ ਉਪਬੰਧਾਂ ਦਾ ਲਾਗੂ ਹੋਣਾ ਸੰਘ ਦੇ ਰਾਜਾਂ ਦੀ ਬਾਹਰਲੇ ਹਮਲੇ ਅਤੇ ਅੰਦਰਲੀ ਗੜਬੜ ਤੋਂ ਹਿਫ਼ਾਜ਼ਤ ਕਰਨ ਦਾ ਕਰਤੱਵ ਰਾਜਾਂ ਵਿੱਚ ਸੰਵਿਧਾਨਕ ਮਸ਼ੀਨਰੀ ਦੇ ਫ਼ੇਲ ਹੋ ਜਾਣ ਦੀ ਸੂਰਤ ਵਿੱਚ ਉਪਬੰਧ ਅਨੁਛੇਦ 356 ਦੇ ਅਧੀਨ ਜਾਰੀ ਕੀਤੀ ਗਈ ਘੋਸ਼ਣਾ ਦੇ ਅਧੀਨ ਵਿਧਾਨਕ ਸ਼ਕਤੀਆਂ ਦੀ ਵਰਤੋਂ ਸੰਕਟਾਂ ਦੇ ਦੌਰਾਨ ਅਨੁਛੇਦ 19 ਦੇ ਐਲਾਨ ਦੀ ਉਪਬੰਧਾਂ ਦੀ ਮੁਅੱਤਲੀ ਸੰਕਟਾਂ ਦੇ ਦੌਰਾਨ ਭਾਗ II ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰ ਨਾਫ਼ਜ ਕੀਤੇ ਜਾਣ ਦੀ ਮੁਅੱਤਲੀ 3593 ਨਿਰਸਤ 360 ਵਿੱਤੀ ਸੰਕਟ ਬਾਬਤ ਉਪਬੰਧ ਭਾਗ XIX ਫੁਟਕਲ 361 3613 361ਅ 362 ਰਾਸ਼ਟਰਪਤੀ ਅਤੇ ਰਾਜਪਾਲਾਂ ਅਤੇ ਰਾਜਪ੍ਰਮੁੱਖਾਂ ਦੀ ਹਿਫ਼ਾਜ਼ਤ ਸੰਸਦ ਅਤੇ ਰਾਜਾਂ ਦੇ ਵਿਧਾਨ-ਮੰਡਲ ਦੀਆਂ ਕਾਰਵਾਈਆਂ ਦੇ ਪ੍ਰਕਾਸ਼ਨ ਦੀ ਹਿਫ਼ਾਜ਼ਤ ਲਾਹੇਵੰਦ ਰਾਜਨੀਤਿਕ ਪਦ ਤੇ ਨਿਯੁਕਤੀ ਦੇ ਲਈ ਨਾਕਾਬਲੀਅਤਾਂ

ਨਿਰਸਤ

35