ਸੰਘ ਜਾਂ ਕਿਸੇ ਰਾਜ ਦੁਆਰਾ ਆਪਣੀਆਂ 282. 311 ਫੁਟਕਲ ਵਿੱਤੀ ਉਪਬੰਧ ਸੰਘ ਜਾਂ ਕੋਈ ਰਾਜ ਕਿਸੇ ਲੋਕ ਪ੍ਰਯੋਜਨ ਲਈ ਕੋਈ ਗ੍ਰਾਂਟਾਂ ਇਸ ਗੱਲ ਦੇ ਹੁੰਦਿਆਂ ਹੋਇਆਂ ਵੀ ਦੇ ਸਕੇਗਾ ਕਿ ਉਹ ਪ੍ਰਯੋਜਨ ਅਜਿਹਾ ਨ ਹੋਵੇ ਜਿਸ ਬਾਰੇ ਸੰਸਦ ਜਾਂ ਉਸ ਰਾਜ ਦਾ ਵਿਧਾਨ-ਮੰਡਲ ਜਿਹੀ ਕਿ ' ਹੋਵੇ, ਕਾਨੂੰਨ ਬਣਾ ਸਕਦਾ ਹੋਵੇ। ਸੂਰਤ ਸਰਕਾਰੀ ਆਮਦਨਾਂ ਵਿੱਚੋਂ ਕੀਤੇ ਜਾਣਯੋਗ ਖਰਚ। ustice ਸੰਚਿਤ ਫੰਡਾਂ ਅਚੇਤ-ਫੰਡਾਂ 283 ਅਤੇ ਲੋਕ ਲੇਖਿਆਂ ਵਿੱਚ ਜਮ੍ਹਾਂ ਧਨਾਂ ਦੀ ਸੰਭਾਲ, ਆਦਿ। (1) ਭਾਰਤ ਦੇ ਸੰਚਿਤ ਫ਼ੰਡ ਅਤੇ ਭਾਰਤ ਦੇ ਅਚੇਤ ਫ਼ੰਡ, ਦੀ ਸੰਭਾਲ ਅਜਿਹੇ ਫੰਡਾਂ ਵਿੱਚ ਧਨਾਂ ਦਾ ਪਾਉਣਾ, ਉਨ੍ਹਾਂ ਵਿੱਚੋਂ ਧਨਾਂ ਦਾ ਕੱਢਣਾ, ਅਜਿਹੇ ਫੰਡਾਂ ਵਿੱਚ ਜਮ੍ਹਾਂ ਕੀਤੇ ਧਨਾਂ ਤੋਂ ਬਿਨਾਂ ਹੋਰ ਭਾਰਤ ਸਰਕਾਰ ਦੁਆਰਾ ਜਾਂ ਉਸ ਦੇ ਨਮਿੱਤ ਪ੍ਰਾਪਤ ਕੀਤੇ ਲੋਕ ਧਨਾਂ ਦੀ ਸੰਭਾਲ, ਉਨ੍ਹਾਂ ਦਾ ਭਾਰਤ ਦੇ ਲੋਕ ਲੇਖੇ ਵਿੱਚ ਪਾਉਣਾ ਅਤੇ ਅਜਿਹੇ ਲੇਖੇ ਵਿੱਚੋਂ ਧੁਨਾਂ ਦਾ ਕੱਢਣਾ ਅਤੇ ਉਪਰੋਕਤ ਮਾਮਲਿਆਂ ਨਾਲ ਮੁਤੱਲਕ ਜਾਂ ਉਸ ਦੇ ਸਹਾਇਕ ਹੋਰ ਸਭ ਮਾਮਲਿਆਂ ਦਾ ਵਿਨਿਯਮਨ ਸੰਸਦ ਦੇ ਬਣਾਏ ਕਾਨੂੰਨ ਦੁਆਰਾ, ਅਤੇ, ਜਦ ਤੱਕ ਉਸ ਨਮਿੱਤ ਇਸ ਤਰ੍ਹਾਂ ਉਪਬੰਧ ਨ ਕੀਤਾ ਜਾਵੇ, ਰਾਸ਼ਟਰਪਤੀ ਦੇ ਬਣਾਏ ਨਿਯਮਾਂ ਦੁਆਰਾ ਕੀਤਾ ਜਾਵੇਗਾ। ਕਿਸੇ ਰਾਜ ਦੇ ਸੰਚਿਤ ਫ਼ੰਡ ਅਤੇ ਕਿਸੇ ਰਾਜ ਦੇ ਅਚੇਤ Minery ਦੀ ਸੰਭਾਲ ਅਜਿਹੀ ਫੰਡਾਂ ਵਿੱਚ ਧਨਾਂ ਦਾ ਪਾਉਣਾ, ਉਨ੍ਹਾਂ ਵਿੱਚੋਂ ਧਨਾਂ ਦਾ ਕੱਢਣਾ, ਅਜਿਹੇ ਫੰਡਾਂ ਵਿੱਚ ਜਮਾਂ ਕੀਤੇ ਧਨਾਂ ਤੋਂ ਬਿਨਾਂ ਹੋਰ ਰਾਜ ਦੀ ਸਰਕਾਰ ਦੁਆਰਾ ਜਾਂ ਉਸ ਦੇ ਨਮਿੱਤ ਪ੍ਰਾਪਤ ਕੀਤੇ ਲੋਕ ਧਨਾਂ ਦੀ ਸੰਭਾਲ, ਉਨ੍ਹਾਂ ਦਾ ਰਾਜ ਦੇ ਲੋਕ ਲੇਖੇ ਵਿੱਚ ਪਾਉਣਾ ਅਤੇ ਅਜਿਹੇ ਲੇਖੇ ਵਿੱਚੋਂ ਧੁਨਾਂ ਦਾ ਕੱਢਣਾ ਅਤੇ ਉਪਰੋਕਤ ਮਾਮਲਿਆਂ ਨਾਲ ਮੁਤੱਲਕ ਜਾਂ ਉਸ ਦੇ ਸਹਾਇਕ ਹੋਰ ਸਭ ਮਾਮਲਿਆਂ ਦਾ ਵਿਨਿਯਮਨ ਰਾਜ ਦੇ ਵਿਧਾਨ-ਮੰਡਲ ਦੇ ਬਣਾਏ ਕਾਨੂੰਨ ਦੁਆਰਾ, ਅਤੇ ਜਦ ਤੱਕ ਉਸ ਨਮਿੱਤ ਇਸ ਤਰ੍ਹਾਂ ਉਪਬੰਧ ਨ ਕੀਤਾ ਜਾਵੇ, ਉਸ ਰਾਜ ਦੇ ਰਾਜਪਾਲ 311
ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/311
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ