ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

315 316 317 318 319 320 321 322 323 3238 323ਅ ਅਧਿਆਏ 11 - ਲੋਕ ਸੇਵਾ ਕਮਿਸ਼ਨ ਸੰਘ ਲਈ ਅਤੇ ਰਾਜਾਂ ਲਈ ਲੋਕ ਸੇਵਾ ਕਮਿਸ਼ਨ ਮੈਂਬਰਾਂ ਦੀ ਨਿਯੁਕਤੀ ਅਤੇ ਅਹੁਦੇ ਦੀ ਅਉਧ ਕਿਸੇ ਲੋਕ ਸੇਵਾ ਕਮਿਸ਼ਨ ਦੇ ਕਿਸੇ ਮੈਂਬਰ ਦਾ ਹਟਾਇਆ ਅਤੇ ਮੁਅੱਤਲ ਕੀਤਾ ਜਾਣਾ ਕਮਿਸ਼ਨ ਦੇ ਮੈਂਬਰਾਂ ਅਤੇ ਅਮਲੇ ਦੀ ਸੇਵਾ ਦੀਆਂ ਸ਼ਰਤਾਂ ਬਾਬਤ ਵਿਨਿਯਮ ਬਣਾਉਣ ਦੀ ਸ਼ਕਤੀ ਕਮਿਸ਼ਨ ਦੇ ਮੈਂਬਰਾਂ ਦੁਆਰਾ ਅਜਿਹੇ ਮੈਂਬਰ ਨ ਰਿਹਣ ਤੇ ਅਹੁਦੇ ਧਾਰਨ ਕਰਨ ਬਾਬਤ ਮਨਾਹੀ ਲੋਕ ਸੇਵਾ ਕਮਿਸ਼ਨ ਦੇ ਕਾਜ-ਕਾਰ ਲੋਕ ਸੇਵਾ ਕਮਿਸ਼ਨਾਂ ਦੇ ਕਾਜ-ਕਾਰ ਦਾ ਵਿਸਤਾਰ ਕਰਨ ਦੀ ਸ਼ਕਤੀ ਲੋਕ ਸੇਵਾ ਕਮਿਸ਼ਨਾਂ ਦੇ ਖ਼ਰਚ ਲੋਕ ਸੇਵਾ ਕਮਿਸ਼ਨਾਂ ਦੀਆਂ ਰਿਪੋਟਾਂ ਭਾਗ XIV ੳ ਟ੍ਰਿਬਿਊਨਲ ਪ੍ਰਸ਼ਾਸਨਿਕ ਟ੍ਰਿਬਿਊਨਲ ਹੋਰ ਮਾਮਲਿਆਂ ਲਈ ਟ੍ਰਿਬਿਊਨਲ 324 ਭਾਗ XV ਚੋਣਾਂ ਚੋਣਾਂ ਦੇ ਅਧੀਖਣ, ਨਿਦੇਸ਼ ਅਤੇ ਕੰਟਰੋਲ ਦਾ ਇੱਕ ਚੋਣ

ਕਮਿਸ਼ਨ ਵਿੱਚ ਨਿਹਿਤ ਹੋਣਾ

31