ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

304 305 306 307 308 309 310 311 312 3128 313 314 ਰਾਜਾਂ ਵਿਚਕਾਰ ਵਪਾਰ, ਵਣਜ ਅਤੇ ਸਮਾਗਮ ਤੇ ਪਾਬੰਦੀਆਂ ਮੌਜੂਦਾ ਕਾਨੂੰਨਾਂ ਅਤੇ ਰਾਜ ਇਜ਼ਾਰਿਆਂ ਲਈ ਪ੍ਰਬੰਧ ਕਰਨ ਵਾਲੇ ਕਾਨੂੰਨਾਂ ਦਾ ਬਚਾਓ ਨਿਰਸਤ ਅਨੁਛੇਦ 301 ਤੋਂ 304 ਤੱਕ ਦੇ ਪ੍ਰਯੋਜਨਾਂ ਦਾ ਪਾਲਣ ਕਰਨ ਲਈ ਸੱਤਾਧਾਰੀ ਦੀ ਨਿਯੁਕਤੀ ਨਿਰਵਚਨ ਭਾਗ XIV ਸੰਘ ਅਤੇ ਰਾਜਾਂ ਦੇ ਅਧੀਨ ਸੇਵਾਵਾਂ ਅਧਿਆਏ 1. ਸੇਵਾਵਾਂ ਸੰਘ ਜਾਂ ਕਿਸੇ ਰਾਜ ਦੀ ਸੇਵਾ ਕਰਦੇ ਵਿਅਕਤੀਆਂ ਦੀ ਭਰਤੀ ਅਤੇ ਸੇਵਾ ਦੀਆਂ ਸ਼ਰਤਾਂ ਸੰਘ ਜਾਂ ਕਿਸੇ ਰਾਜ ਦੀ ਸੇਵਾ ਕਰਦੇ ਵਿਅਕਤੀਆਂ ਦੇ ਅਹੁਦੇ ਦੀ ਅਉਧ ਸੰਘ ਦਾ ਕਿਸੇ ਰਾਜ ਦੇ ਅਧੀਨ ਸਿਵਲ ਹੈਸੀਅਤਾਂ ਵਿੱਚ ਨੌਕਰੀ ਤੇ ਲੱਗੇ ਵਿਅਕਤੀਆਂ ਦੀ ਬਰਖ਼ਾਸਤਗੀ ਉਨ੍ਹਾਂ ਦਾ ਹਟਾਇਆ ਜਾਣਾ ਜਾਂ ਦਰਜਾ ਘਟਾਇਆ ਜਾਣਾ ਸਰਬ ਭਾਰਤੀ ਸੇਵਾਵਾਂ ਕੁਝ ਕੁ ਸੇਵਾਵਾਂ ਦੇ ਅਫ਼ਸਰਾਂ ਦੀਆਂ ਸੇਵਾ-ਸ਼ਰਤਾਂ ਵਿੱਚ ਅਦਲ-ਬਦਲ ਕਰਨ ਜਾਂ ਉਨ੍ਹਾਂ ਨੂੰ ਪਰਤਾ ਲੈਣ ਦੀ ਸੰਸਦ ਦੀ ਸ਼ਕਤੀ ਅੰਤਰਕਾਲੀ ਉਪਬੰਧ

ਨਿਰਸਤ

30