ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਸਤਾਵਨਾ ਭਾਰਤ ਦਾ ਸੰਵਿਧਾਨ ਭਾਗ 1 ਸੰਘ ਅਤੇ ਉਸ ਦਾ ਰਾਜਖੇਤਰ ਨਵੇਂ ਰਾਜਾਂ ਦਾ ਦਾਖਲਾ ਜਾਂ ਸਥਾਪਨਾ 1. ਸੰਘ ਦਾ ਨਾਂ ਅਤੇ ਰਾਜਖੇਤਰ 2 23 3 4 ਨਿਰਸਤ ਨਵੇਂ ਰਾਜਾਂ ਦਾ ਬਣਾਉਣਾ ਅਤੇ ਮੌਜੂਦਾ ਰਾਜਾਂ ਦੇ ਖੇਤਰਾਂ, ਹੱਦਾਂ ਜਾਂ ਨਾਵਾਂ ਦਾ ਬਦਲਣਾ ਪਹਿਲੀ ਅਤੇ ਚੌਥੀ ਅਨੁਸੂਚੀਆਂ ਦੀ ਸੋਧ ਅਤੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਮਾਮਲਿਆਂ ਲਈ ਉਪਬੰਧ ਕਰਨ ਲਈ ਅਨੁਛੇਦ 2 ਅਤੇ 3 ਦੇ ਅਧੀਨ ਬਣਾਏ ਗਏ ਕਾਨੂੰਨ 5 In 6 7 6 ਭਾਗ II ਨਾਗਰਿਕਤਾ ਇਸ ਸੰਵਿਧਾਨ ਦੇ ਅਰੰਭ ਤੇ ਨਾਗਰਿਕਤਾ ਪਾਕਿਸਤਾਨ ਤੋਂ ਭਾਰਤ ਨੂੰ ਪਰਵਾਸ ਕਰ ਆਏ ਕੁੱਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ ਪਾਕਿਸਤਾਨ ਨੂੰ ਪਰਵਾਸ ਕਰਨ ਵਾਲਿਆਂ ਵਿੱਚੋਂ ਕੁਝ ਕੁ ਦੇ ਨਾਗਰਿਕਤਾ ਦੇ ਅਧਿਕਾਰ ਭਾਰਤ ਦੇ ਬਾਹਰ ਨਿਵਾਸ ਕਰਦੇ ਭਾਰਤੀ ਅਮਲੇ ਦੇ ਕੁਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ ਕਿਸੇ ਬਦੇਸ਼ੀ ਰਾਜ ਦੀ ਨਾਗਰਿਕਤਾ ਸਵੈ-ਇੱਛਾ ਨਾਲ

ਅਰਜਤ ਕਰਨ ਵਾਲੇ ਵਿਅਕਤੀਆਂ ਦਾ ਨਾਗਰਿਕ ਨ ਹੋਣਾ

3