ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
266 ਭਾਰਤ ਅਤੇ ਰਾਜਾਂ ਦੇ ਸੰਚਿਤ ਫ਼ੰਡ ਅਤੇ ਲੋਕ-ਲੇਖੇ
267 ਅਚੇਤ ਫ਼ੰਡ

ਸੰਘ ਅਤੇ ਰਾਜਾਂ ਵਿਚਕਾਰ ਸਰਕਾਰੀ ਆਮਦਨ ਦੀ ਵੰਡ

268 ਸੰਘ ਦੁਆਰਾ ਲਾਏ ਗਏ ਪਰ ਰਾਜਾਂ ਦੁਆਰਾ ਉਗਰਾਹੇ ਅਤੇ ਨਿਮਿੱਤੇ ਗਏ ਮਸੂਲ
268ੳ ਸੰਘ ਦੁਆਰਾ ਲਗਾਏ ਜਾਣ ਵਾਲੇ ਅਤੇ ਸੰਘ ਅਤੇ ਰਾਜਾਂ ਦੁਆਰਾ ਉਗਰਾਹੇ ਅਤੇ ਨਮਿੱਤਣ ਕੀਤੇ ਜਾਣ ਵਾਲੇ ਸੇਵਾ ਕਰ
269 ਸੰਘ ਦੁਆਰਾ ਲਗਾਏ ਅਤੇ ਉਗਰਾਹੇ ਗਏ ਪਰ ਰਾਜਾਂ ਨੂੰ ਸੌਂਪੇ ਗਏ ਕਰ
270 ਉਗਰਾਹੇ ਗਏ ਕਰ ਅਤੇ ਉਨ੍ਹਾਂ ਦਾ ਸੰਘ ਅਤੇ ਰਾਜਾਂ ਵਿਚਕਾਰ ਵਿਤਰਣ
271 ਸੰਘ ਦੇ ਪ੍ਰਯੋਜਨਾਂ ਲਈ ਕੁਝ ਕੁ ਮਸੂਲਾਂ ਅਤੇ ਕਰਾਂ ਤੇ ਸਰਚਾਰਜ
272 ਨਿਰਸਤ
273 ਪਟਸਨ ਅਤੇ ਪਟਸਨ ਦੀ ਬਣੀਆਂ ਵਸਤਾਂ ਤੋਂ ਬਰਾਮਦ ਮਸੂਲ ਦੇ ਬਦਲੇ ਵਿੱਚ ਗ੍ਰਾਂਟ
274 ਕਰ ਲਾਉਣ ਤੇ ਪ੍ਰਭਾਵ ਪਾਉਣ ਵਾਲੇ ਅਜਿਹੇ ਬਿਲਾਂ ਲਈ ਜਿਨ੍ਹਾਂ ਵਿੱਚ ਰਾਜ-ਹਿੱਤ-ਬੱਧ ਹੋਣ ਰਾਸ਼ਟਰਪਤੀ ਦੀ ਅਗੇਤਰੀ ਸਿਫ਼ਾਰਸ਼ ਦੀ ਲੋੜ
275 ਸੰਘ ਤੋਂ ਕੁਝ ਕੁ ਰਾਜਾਂ ਨੂੰ ਸਰਕਾਰੀ ਸਹਾਇਤਾ
276 ਪੇਸ਼ਿਆਂ, ਧੰਦਿਆਂ ਕਿੱਤਿਆਂ ਅਤੇ ਰੋਜ਼ਗਾਰਾਂ ਤੇ ਕਰ
277 ਬਚਾਓ
278 ਨਿਰਸਤ
279 “ਅਸਲ ਵੱਟਕਾਂ” ਆਦਿ ਦਾ ਲੇਖਾ ਲਾਉਣਾ

27